Hukamnama Ang 623 Gur Pure Charni Laya – New A+ Image

0
Hukamnama Ang 619 Hamri Ganat Na Ganiya Kayi Apna Bird Pacchan
Hukamnama Ang 619 Hamri Ganat Na Ganiya Kayi Apna Bird Pacchan

Hukamnama Ang 623 Gur Pure Charni Laya

Hukamnama Ang 623 Gur Pure Charni Laya
Hukamnama Ang 623 Gur Pure Charni Laya Hukamnama Ang 623 Gur Pure Charni Laya

Hukamnama Ang 623 Gur Pure Charni Laya

Hukamnama Sahib (Mukhwak)

ਸੋਰਠਿ ਮਹਲਾ ੫ ॥ ਗੁਰਿ ਪੂਰੈ ਚਰਨੀ ਲਾਇਆ ॥ ਹਰਿ ਸੰਗਿ ਸਹਾਈ ਪਾਇਆ ॥ ਜਹ ਜਾਈਐ ਤਹਾ ਸੁਹੇਲੇ ॥ ਕਰਿ ਕਿਰਪਾ ਪ੍ਰਭਿ ਮੇਲੇ ॥੧॥ ਹਰਿ ਗੁਣ ਗਾਵਹੁ ਸਦਾ ਸੁਭਾਈ ॥ ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥੧॥ ਰਹਾਉ ॥ ਨਾਰਾਇਣ ਪ੍ਰਾਣ ਅਧਾਰਾ ॥ ਹਮ ਸੰਤ ਜਨਾਂ ਰੇਨਾਰਾ ॥ ਪਤਿਤ ਪੁਨੀਤ ਕਰਿ ਲੀਨੇ ॥ ਕਰਿ ਕਿਰਪਾ ਹਰਿ ਜਸੁ ਦੀਨੇ ॥੨॥ ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥ ਸਦ ਜੀਅ ਸੰਗਿ ਰਖਵਾਲਾ ॥ ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥੩॥ ਜਿਸੁ ਦੇਵੈ ਪੁਰਖੁ ਬਿਧਾਤਾ ॥ ਹਰਿ ਰਸੁ ਤਿਨ ਹੀ ਜਾਤਾ ॥ ਜਮਕੰਕਰੁ ਨੇੜਿ ਨ ਆਇਆ ॥ ਸੁਖੁ ਨਾਨਕ ਸਰਣੀ ਪਾਇਆ ॥੪॥੯॥੫੯॥

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦੇ) ਚਰਨਾਂ ਵਿਚ ਜੋੜ ਦਿੱਤਾ, ਉਸ ਨੇ ਉਹ ਪਰਮਾਤਮਾ ਲੱਭ ਲਿਆ ਜੋ ਹਰ ਵੇਲੇ ਅੰਗ-ਸੰਗ ਵੱਸਦਾ ਹੈ, ਤੇ, (ਜਿੰਦ ਦਾ) ਮਦਦਗਾਰ ਹੈ । (ਜੇ ਪ੍ਰਭੂ-ਚਰਨਾਂ ਵਿਚ ਜੁੜੇ ਰਹੀਏ, ਤਾਂ) ਜਿੱਥੇ ਭੀ ਜਾਈਏ, ਉਥੇ ਹੀ ਸੁਖੀ ਰਹਿ ਸਕੀਦਾ ਹੈ, (ਪਰ ਜਿਨ੍ਹਾਂ ਨੂੰ ਚਰਨਾਂ ਵਿਚ ਮਿਲਾਇਆ ਹੈ) ਪ੍ਰਭੂ ਨੇ (ਆਪ ਹੀ) ਕਿਰਪਾ ਕਰ ਕੇ ਮਿਲਾਇਆ ਹੈ ॥੧॥

ਹੇ ਭਾਈ! ਸਦਾ ਪਿਆਰ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਿਹਾ ਕਰੋ । (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮਨ-ਮੰਗੇ ਫਲ (ਪ੍ਰਭੂ ਦੇ ਦਰ ਤੋਂ) ਪ੍ਰਾਪਤ ਕਰਦੇ ਰਹੋਗੇ, ਪਰਮਾਤਮਾ ਜਿੰਦ ਦੇ ਨਾਲ (ਵੱਸਦਾ) ਸਾਥੀ (ਪ੍ਰਤੀਤ ਹੁੰਦਾ ਰਹੇਗਾ) ॥੧॥ ਰਹਾਉ ॥ ਹੇ ਭਾਈ! (ਸੰਤ ਜਨਾਂ ਦੀ ਕਿਰਪਾ ਨਾਲ) ਪਰਮਾਤਮਾ ਜਿੰਦ ਦਾ ਆਸਰਾ (ਪ੍ਰਤੀਤ ਹੁੰਦਾ ਰਹਿੰਦਾ ਹੈ) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹਾਂ । ਸੰਤ ਜਨ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ (ਭੀ) ਪਵਿਤ੍ਰ ਜੀਵਨ ਵਾਲਾ ਬਣਾ ਲੈਂਦੇ ਹਨ, (ਜਦੋਂ ਉਹ) ਕਿਰਪਾ ਕਰ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤਿ ਦੇਂਦੇ ਹਨ ॥੨॥

ਹੇ ਭਾਈ! ਪਰਮਾਤਮਾ ਆਪ (ਸਿਫ਼ਤ-ਸਾਲਾਹ ਕਰਨ ਵਾਲਿਆਂ ਦੀ) ਰਾਖੀ ਕਰਦਾ ਹੈ, ਸਦਾ ਉਹਨਾਂ ਦੀ ਜਿੰਦ ਦੇ ਨਾਲ ਰਾਖਾ ਬਣਿਆ ਰਹਿੰਦਾ ਹੈ । (ਤਾਂ ਤੇ) ਦਿਨ ਰਾਤ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹਿਣਾ ਚਾਹੀਦਾ ਹੈ, (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪਈਦਾ ॥੩॥ (ਪਰ) ਜਿਸ ਮਨੁੱਖ ਨੂੰ ਸਿਰਜਣਹਾਰ ਸਰਬ-ਵਿਆਪਕ ਪ੍ਰਭੂ ਆਪ (ਇਹ ਦਾਤਿ) ਦੇਂਦਾ ਹੈ, ਉਸ ਨੇ ਹੀ ਪਰਮਾਤਮਾ ਦੇ ਨਾਮ ਦਾ ਸੁਆਦ ਸਮਝਿਆ ਹੈ (ਕਦਰ ਜਾਣੀ ਹੈ) । ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ । ਪਰਮਾਤਮਾ ਦੀ ਸ਼ਰਨ ਪਿਆ ਰਹਿ ਕੇ ਉਹ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੪॥੯॥੫੯॥

सोरठि महला ५ ॥ गुरि पूरै चरनी लाइआ ॥ हरि संगि सहाई पाइआ ॥ जह जाईऐ तहा सुहेले ॥ करि किरपा प्रभि मेले ॥१॥ हरि गुण गावहु सदा सुभाई ॥ मन चिंदे सगले फल पावहु जीअ कै संगि सहाई ॥१॥ रहाउ ॥ नाराइण प्राण अधारा ॥ हम संत जनां रेनारा ॥ पतित पुनीत करि लीने ॥ करि किरपा हरि जसु दीने ॥२॥ पारब्रहमु करे प्रतिपाला ॥ सद जीअ संगि रखवाला ॥ हरि दिनु रैनि कीरतनु गाईऐ ॥ बहुड़ि न जोनी पाईऐ ॥३॥ जिसु देवै पुरखु बिधाता ॥ हरि रसु तिन ही जाता ॥ जमकंकरु नेड़ि न आइआ ॥ सुखु नानक सरणी पाइआ ॥४॥९॥५९॥

सोरठि महला ५ ॥ पूर्ण गुरु ने जब मुझे अपने चरणों में लगा लिया तो मैंने भगवान को अपने साथी एवं सहायक के रूप में पा लिया। जहाँ कहीं भी मैं जाता हैं, उधर ही मैं सुखी हूँ। प्रभु ने कृपा करके मुझे अपने साथ मिला लिया है॥ १॥ सदैव ही श्रद्धा से भगवान का गुणगान करो, इससे सभी मनोवांछित फल प्राप्त कर लो और भगवान आत्मा का साथीं एवं सहायक बना रहेगा।॥ १॥ रहाउ ॥

नारायण हमारे प्राणों का आधार है। हम तो संतजनों की चरण-धूलि हैं। मुझ पतित को प्रभु ने पावन कर दिया है। उसने कृपा करके हरि-यश की देन प्रदान की है॥ २॥ परब्रह्म-प्रभु हमेशा ही मेरा पालन-पोषण करता है। वह सदा ही मेरी आत्मा का रखवाला है। हमें तो रात-दिन हरि का कीर्तन ही गायन करना चाहिए, जिसके फलस्वरूप प्राणी बार-बार योनियों में नहीं पड़ता॥ ३॥ जिसे अकालपुरुष विधाता देता है, वही हरि के अमृत रस को अनुभव करता है और मृत्यु का दूत उसके निकट नहीं आता। हे नानक ! प्रभु की शरण में मुझे सुख प्राप्त हो गया है॥ ४॥ ६॥ ५६॥

Follow Dhansikhi on Instagram Threads Youtube Facebook Pinterest Twitter-X

Sorathi mahalaa 5 || Guri poorai charanee laaiaa || Hari sanggi sahaaee paaiaa || Jah jaaeeai tahaa suhele || Kari kirapaa prbhi mele ||1|| Hari gu(nn) gaavahu sadaa subhaaee || Man chindde sagale phal paavahu jeea kai sanggi sahaaee ||1|| rahaau || Naaraai(nn) praa(nn) adhaaraa || Ham santt janaan renaaraa || Patit puneet kari leene || Kari kirapaa hari jasu deene ||2|| Paarabrhamu kare prtipaalaa || Sad jeea sanggi rakhavaalaa || Hari dinu raini keeratanu gaaeeai || Bahu(rr)i na jonee paaeeai ||3|| Jisu devai purakhu bidhaataa || Hari rasu tin hee jaataa || Jamakankkaru ne(rr)i na aaiaa || Sukhu naanak sara(nn)ee paaiaa ||4||9||59||

Sorat’h, Fifth Mehl: The Perfect Guru has attached me to His feet. I have obtained the Lord as my companion, my support, my best friend. Wherever I go, I am happy there. By His Kind Mercy, God united me with Himself. ||1|| So sing forever the Glorious Praises of the Lord with loving devotion. You shall obtain all the fruits of your mind’s desires, and the Lord shall become the companion and the support of your soul. ||1|| Pause ||

The Lord is the support of the breath of life. I am the dust of the feet of the Holy people. I am a sinner, but the Lord made me pure. By His Kind Mercy, the Lord blessed me with His Praises. ||2|| The Supreme Lord God cherishes and nurtures me. He is always with me, the Protector of my soul. Singing the Kirtan of the Lord’s Praises day and night, I shall not be consigned to reincarnation again. ||3|| One who is blessed by the Primal Lord, the Architect of Destiny, Realizes the subtle essence of the Lord. The Messenger of Death does not come near him. In the Lord’s Sanctuary, Nanak has found peace. ||4||9||59||

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Hukamnama Ang 623 Vich Karta Purkh Khaloeaa – New A+ Image

0
Hukamnama Ang 618 Antar Ki Gat Tum Hi Jani Tujh Hi Pahe Nibero
Hukamnama Ang 618 Antar Ki Gat Tum Hi Jani Tujh Hi Pahe Nibero

Hukamnama Ang 623 Vich Karta Purkh Khaloeaa

Hukamnama Ang 623 Vich Karta Purkh Khaloeaa
Hukamnama Ang 623 Vich Karta Purkh Khaloeaa Hukamnama Ang 623 Vich Karta Purkh Khaloeaa

Hukamnama Ang 623 Vich Karta Purkh Khaloeaa

Hukamnama Sahib (Mukhwak)

ਸੋਰਠਿ ਮਹਲਾ ੫ ॥ ਵਿਚਿ ਕਰਤਾ ਪੁਰਖੁ ਖਲੋਆ ॥ ਵਾਲੁ ਨ ਵਿੰਗਾ ਹੋਆ ॥ ਮਜਨੁ ਗੁਰ ਆਂਦਾ ਰਾਸੇ ॥ ਜਪਿ ਹਰਿ ਹਰਿ ਕਿਲਵਿਖ ਨਾਸੇ ॥੧॥ ਸੰਤਹੁ ਰਾਮਦਾਸ ਸਰੋਵਰੁ ਨੀਕਾ ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥੧॥ ਰਹਾਉ ॥ ਜੈ ਜੈ ਕਾਰੁ ਜਗੁ ਗਾਵੈ ॥ ਮਨ ਚਿੰਦਿਅੜੇ ਫਲ ਪਾਵੈ ॥ ਸਹੀ ਸਲਾਮਤਿ ਨਾਇ ਆਏ ॥ ਅਪਣਾ ਪ੍ਰਭੂ ਧਿਆਏ ॥੨॥ ਸੰਤ ਸਰੋਵਰ ਨਾਵੈ ॥ ਸੋ ਜਨੁ ਪਰਮ ਗਤਿ ਪਾਵੈ ॥ ਮਰੈ ਨ ਆਵੈ ਜਾਈ ॥ ਹਰਿ ਹਰਿ ਨਾਮੁ ਧਿਆਈ ॥੩॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥ ਜਿਸੁ ਦਇਆਲੁ ਹੋਇ ਭਗਵਾਨੈ ॥ ਬਾਬਾ ਨਾਨਕ ਪ੍ਰਭ ਸਰਣਾਈ ॥ ਸਭ ਚਿੰਤਾ ਗਣਤ ਮਿਟਾਈ ॥੪॥੭॥੫੭॥

सोरठि महला ५ ॥ विचि करता पुरखु खलोआ ॥ वालु न विंगा होआ ॥ मजनु गुर आंदा रासे ॥ जपि हरि हरि किलविख नासे ॥१॥ संतहु रामदास सरोवरु नीका ॥ जो नावै सो कुलु तरावै उधारु होआ है जी का ॥१॥ रहाउ ॥ जै जै कारु जगु गावै ॥ मन चिंदिअड़े फल पावै ॥ सही सलामति नाइ आए ॥ अपणा प्रभू धिआए ॥२॥ संत सरोवर नावै ॥ सो जनु परम गति पावै ॥ मरै न आवै जाई ॥ हरि हरि नामु धिआई ॥३॥ इहु ब्रहम बिचारु सु जानै ॥ जिसु दइआलु होए भगवानै ॥ बाबा नानक प्रभ सरणाई ॥ सभ चिंता गणत मिटाई ॥४॥७॥५७॥

Sorat’h, Fifth Mehl: The Creator Lord Himself stood between us, and not a hair upon my head was touched. The Guru made my cleansing bath successful; meditating on the Lord, Har, Har, my sins were erased. ||1||

O Saints, the purifying pool of Ram Das is sublime. Whoever bathes in it, his family and ancestry are saved, and his soul is saved as well. ||1||Pause|| The world sings cheers of victory, and the fruits of his mind’s desires are obtained. One is safe and sound who comes and bathes here, and meditates on his God. ||2||

One who bathes in the healing pool of the Saints, that humble being obtains the supreme status. He does not die, or come and go in reincarnation; he meditates on the Name of the Lord, Har, Har. ||3|| He alone knows this about God, whom God blesses with His kindness. Baba Nanak seeks the Sanctuary of God; all his worries and anxieties are dispelled. ||4||7||57||

ਪਦਅਰਥ: ਕਰਤਾ = ਕਰਤਾਰ। ਪੁਰਖੁ = ਸਰਬ = ਵਿਆਪਕ। ਵਿਚਿ ਖਲੋਆ = ਆਪ ਸਹੈਤਾ ਕਰਦਾ ਹੈ। ਵਾਲੁ ਨ ਵਿੰਗਾ ਹੋਆ = ਰਤਾ ਭੀ ਨੁਕਸਾਨ ਨਹੀਂ ਹੁੰਦਾ। ਮਜਨੁ = ਇਸ਼ਨਾਨ, ਰਾਮ ਦੇ ਦਾਸਾਂ ਦੇ ਸਰੋਵਰ ਵਿਚ ਇਸ਼ਨਾਨ, ਨਾਮ = ਜਲ ਨਾਲ ਆਤਮਕ ਇਸ਼ਨਾਨ। ਗੁਰਿ = ਗੁਰੂ ਨੇ। ਆਂਦਾ ਰਾਸੇ = ਰਾਸਿ ਆਂਦਾ, ਸਫਲ ਕਰ ਦਿੱਤਾ। ਜਪਿ = ਜਪ ਕੇ। ਕਿਲਵਿਖ = ਪਾਪ।੧।ਰਾਮ ਦਾਸ ਸਰੋਵਰੁ = ਰਾਮ ਦੇ ਦਾਸਾਂ ਦਾ ਸਰੋਵਰ, ਸਾਧ ਸੰਗਤਿ।

ਨੀਕਾ = ਚੰਗਾ, ਸੋਹਣਾ। ਨਾਵੈ = ਨ੍ਹਾਵੇ, ਇਸ਼ਨਾਨ ਕਰਦਾ ਹੈ। ਉਧਾਰੁ = ਪਾਰ = ਉਤਾਰਾ। ਜੀ ਕਾ = ਜਿੰਦ ਦਾ।੧।ਰਹਾਉ।ਜੈ ਜੈ ਕਾਰੁ = ਸੋਭਾ। ਜਗੁ = ਜਗਤ। ਮਨਿ = ਮਨ ਵਿਚ। ਚਿੰਦਿਅੜੇ = ਚਿਤਵੇ ਹੋਏ। ਸਹੀ ਸਲਾਮਤਿ = ਆਤਮਕ ਜੀਵਨ ਨੂੰ ਪੂਰਨ ਤੌਰ ਤੇ ਬਚਾ ਕੇ। ਨਾਇ = ਨ੍ਹਾਇ, ਇਸ਼ਨਾਨ ਕਰ ਕੇ।੨।ਸੰਤ ਸਰੋਵਰਿ = ਸੰਤਾਂ ਦੇ ਸਰੋਵਰ ਵਿਚ, ਸਾਧ ਸੰਗਤਿ ਵਿਚ। ਨਾਵੈ = ਨ੍ਹਾਵੈ। ਪਰਮ ਗਤਿ = ਸਭ ਤੋਂ ਉਚੀ ਆਤਮਕ ਅਵਸਥਾ। ਨ ਆਵੈ ਜਾਈ = ਨ ਆਵੈ ਨ ਜਾਈ, ਜੰਮਦਾ ਮਰਦਾ ਨਹੀਂ।੩।ਬ੍ਰਹਮ ਬਿਚਾਰੁ = ਪਰਮਾਤਮਾ ਨਾਲ ਸਾਂਝ ਦੀ ਸੋਚ। ਸੁ = ਉਹ ਮਨੁੱਖ। ਬਾਬਾ = ਹੇ ਭਾਈ! ਨਾਨਕ! ਗਣਤ = ਗਿਣਤੀ, ਫ਼ਿਕਰ।੪।

Follow Dhansikhi on Instagram Threads Youtube Facebook Pinterest Twitter-X

ਅਰਥ: ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ) , ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।ਰਹਾਉ।

(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ। ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, (ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।੧।ਹੇ ਭਾਈ! ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।੨।

ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।੩।ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ।੪।੭।੫੭।

अर्थ: हे संत जनो! साध-संगति (एक) सुंदर (स्थान) है। जो मनुष्य (साध-संगति में) आत्मिक स्नान करता है (मन को नाम-जल से पवित्र करता है), उसके जीवन का (विकारों से) पार-उतारा हो जाता है, वह अपनी सारी कुल को भी (संसार समुंद्र से) पार लंघा लेता है।1। रहाउ।

(हे भाई! साध-संगति में जिस मनुष्य का) आत्मिक स्नान गुरू ने सफल कर दिया, वह मनुष्य सदा परमात्मा का नाम जप-जप के (अपने सारे) पाप नाश कर लेता है। सर्व-व्यापक करतार खुद उसकी सहायता करता है, (उसकी आत्मिक राशि-पूँजी का) रक्ती भर भी नुकसान नहीं होता।1। हे भाई! (जो मनुष्य राम के दासों के सरोवर में टिक के) अपने परमात्मा की आराधना करता है, (वह मनुष्य इस सत्संग-सरोवर में आत्मिक) स्नान कर के अपनी आत्मिक जीवन की राशि-पूँजी को पूर्ण-तौर पर बचा लेता है। सारा जगत उसकी शोभा के गीत गाता है, वह मनुष्य मन-वांछित फल हासिल कर लेता है।2।

हे भाई! जो मनुष्य संतो के सरोवर में (साध-संगति में) आत्मिक स्नान करता है, वह मनुष्य सबसे उच्च आत्मिक अवस्था हासिल कर लेता है। जो मनुष्य सदा परमात्मा का नाम सिमरता रहता है, वह जनम-मरण के चक्कर में नहीं पड़ता।3।हे भाई! परमात्मा के मिलाप की इस विचार को वही मनुष्य समझता है जिस पर परमात्मा खुद दयावान होता है। हे नानक! (कह–) हे भाई! जो मनुष्य परमात्मा की शरण पड़ा रहता है, वह अपनी हरेक किस्म की चिंता-फिक्र दूर कर लेता है।4।7।57।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਿਹ !!

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Masya 2024 Dates – New A+ Details

0
Masya 2024 Dates - New A+ Details
Masya 2024 Dates - New A+ Details

Masya 2024 Dates
Complete List Don’t Miss Out

All dates according to SGPS New Sikh Nanakshahi Calendar 2024 Samat 555-56

Masya 2024 Dates - New A+ Details

Masya 2024 Dates – New A+ Details

AMAVAS (AMAVASYA), Masya in Punjabi, lit. a combination of ama, i.e. together, and vasya, i.e. stationing, signifying the coming of the sun and the moon together in one line, is the last day of the dark half of the lunar month when the moon remains entirely hidden from our view. The twenty-eight nakshatras, considered to be the wives of the moon, are the lunar mansions or stations through which the moon passes as does the sun through the twelve signs of the zodiac. The life of an individual is believed to be deeply influenced by the nakshatras through which the moon passed at the time of his birth.

The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all details and quotes related to the Nanakshahi calendar.

 

Masya 2024 Dates

Calendar Date
11 January 2024
9 February 2024
10 March 2024
8 April 2024
8 May 2024
6 June 2024
5 July 2024
4 August 2024
2 & 3 September 2024
2 October 2024
1 November 2024
1 & 30 December 2024

Note: All dates are according to SGPC Calendar.

PLEASE VISIT OUR YOUTUBE CHANNEL & Follow DHANSIKHI ON INSTAGRAM FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Puranmashi 2024 Dates – New A+ Datails

0
Puranmashi 2024 Dates
Puranmashi 2024 Dates

Puranmashi 2024 Dates
Complete List Don’t Miss Out

All dates according to SGPS Sikh Nanakshahi Calendar 2024 Samat 555-56

Puranmashi 2024 Dates
Puranmashi 2024 Dates

Puranmashi 2024 Dates

PURANMASHI, in Sanskrit pumimd, is the day of the full moon, the last day of the moon`s bright phases. The day has sanctity in the Indian tradition and several ceremonial observances such as ritual bathing, fasting, and giving away of charity are associated with it. In the Sikh system, no special significance attaches to the day. Sikh Scripture contains three compositions, all titled Thiti or Thitiri devoted to the lunar days. The one by Guru Nanak recounts the day of the waning moon and thus makes no mention of Purnima.

The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar.

Calendar Date
25 January 2024
24 February 2024
25 March 2024
23 April 2024
23 May 2024
22 June 2024
21 July 2024
19 August 2024
18 September 2024
17 October 2024
15 November 2024
15 December 2024

Note: All dates are according to SGPC Calendar.

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Sangrand 2024 Nanakshahi Calendar New A+ Details

1
Sangrand 2024 Nanakshahi Calendar
Sangrand 2024 Nanakshahi Calendar

Sangrand 2024 Dates

All dates are according to SGPC
Sikh Calendar 2024 Nanakshahi Samat 555-56

Sangrand 2024 Dates

Sangrand 2024 Nanakshahi Calendar
Sangrand 2024 Nanakshahi Calendar

Sangrand / Sankranti is the first day of a month according to the Indian traditional calendar. Note that there are two types of traditional calendars – Solar (based upon the Sun) and Lunar (based upon the Moon) and Sangrand (Sankranti) is the beginning of a new month according to the Solar calendar. Nanakshahi Sangrands (Beginning of the months) These dates are fixed and stay the same every year.

The Nanakshahi calendar is a tropical solar calendar used in Sikhism. It is based on “Barah Maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar.

Download Greetings in Punjabi Click on Nanakshahi Date 

Calendar Date Nanakshahi Samvat 555-56 Nanakshahi Date
14 Jan 2024 ਸੰਗਰਾਂਦ (ਮਾਘ)
Read Hukumnama Magh
01 Magh 555
13 Feb 2024 ਸੰਗਰਾਂਦ (ਫੱਗਣ)
Read  Hukumnama Fagan
01 Phagun 555
14 Mar 2024 ਸੰਗਰਾਂਦ (ਚੇਤ)
Nanakshahi Punjabi New Year 556 Greeting
ਨਾਨਕਸ਼ਾਹੀ ਪੰਜਾਬੀ ਨਵਾਂ ਸਾਲ ੫੫੬
Read Hukumnama Chet
01 Chet 556
13 Apr 2024 ਸੰਗਰਾਂਦ (ਵੈਸਾਖ)
Read Hukumnama Vaisakh
01 Vaisakh 556
14 May 2024 ਸੰਗਰਾਂਦ (ਜੇਠ)
Read Hukumnama Jeth
01 Jeth 556
14 June 2024 ਸੰਗਰਾਂਦ (ਹਾੜ)
Read Hukumnama Harh
01 Harh 556
16 July 2024 ਸੰਗਰਾਂਦ (ਸਾਵਣ)
Read Hukumnama Sawan
01 Sawan 556
16 Aug 2024 ਸੰਗਰਾਂਦ (ਭਾਦੋਂ)
Read Hukumnama Bhado
01 Bhadon 556
16 Sep 2024 ਸੰਗਰਾਂਦ (ਅੱਸੂ)
Read Hukumnama Asu
01 Assu 556
17 Oct 2024 ਸੰਗਰਾਂਦ (ਕੱਤਕ)
Read Hukumnama Katak
01 Katak 556
16 Nov 2024 ਸੰਗਰਾਂਦ (ਮੱਘਰ)
Read Hukumnama Maghar
01 Maghar 556
15 Dec 2024 ਸੰਗਰਾਂਦ (ਪੋਹ)
Read Hukumnama Poh
01 Poh 556


Sankranti in Sanskrit is the first day of each month of the Indian solar calendar, based on the shifting of the sun from one house (Rashi) to another. From quite early in human history, the sun, and its satellites, the planets, came to be regarded as objects endowed with a celestial mind, a definite personality, and the capability of influencing the destinies of human beings.

The Nanakshahi calendar is a tropical solar calendar used in Sikhism. It is based on “Barah Maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar.

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Gurpurab 2024 Nanakshahi Calendar New A+

0
Gurpurab 2024 Nanakshahi Calendar
Gurpurab 2024 Nanakshahi Calendar

Gurpurab 2024 Dates

Sikh Gurpurab Calendar 2024 Samat 555-56

Gurpurab 2024 Nanakshahi Calendar
Gurpurab 2024 Nanakshahi Calendar

Sikh Nanakshahi Calendar 2024
Gurpurab 2024 Dates

A Gurpurab (ਗੁਰਪੁਰਬ) in Sikh tradition is a celebration of the anniversary of a Guru’s birth marked by the holding of a festival. The term Gur Purab first appeared in the time of the gurus. It is a compound of the word Purab (or Parva in Sanskrit), meaning a festival or celebration, with the word guru.

The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar.

Below we have given a complete list of Gurpurab 2024 dates, which is based on the Nanakshahi calendar followed by SGPC.

Gurpurab Dates 2024

Paatshahi  ਪਾਤਸ਼ਾਹੀ Avtaar  ਅਵਤਾਰ Guryayi  ਗੁਰ੍ਯਾਈ Joti Jot  ਜੋਤੀਜੋਤ
Pehli Paatshahi
(Guru Nanak Dev Ji)
ਪਹਲੀ ਪਾਤਸ਼ਾਹੀ
(ਗੁਰੂ ਨਾਨਕ ਦੇਵ ਜੀ)
15 November 2024 Prakash Ton

ਪ੍ਰਕਾਸ਼ ਤੋਂ

27 September 2024
Duji Paatshahi
(Guru Angad Dev Ji)
ਦੂਜੀ ਪਾਤਸ਼ਾਹੀ
(ਗੁਰੂ ਅੰਗਦ ਦੇਵ ਜੀ)
9 May 2024 22 September 204 12 April 2024
Teeji Paatshahi
(Guru Amardas Ji)
ਤੀਜੀ ਪਾਤਸ਼ਾਹੀ
(ਗੁਰੂ ਅਮਰਦਾਸ ਜੀ)
22 May 2024 9 April 2024 18 September 2024
Chouthi Paatshahi
(Guru Ram Das Ji)
ਚੋਥੀ ਪਾਤਸ਼ਾਹੀ
(ਗੁਰੂ ਰਾਮਦਾਸ ਜੀ)
19 October 2024 16 September 2024 6 September 2024
Panjvin Paatshahi
(Guru Arjan Dev Ji)
ਪੰਜਵੀਂ ਪਾਤਸ਼ਾਹੀ
(ਗੁਰੂ ਅਰਜਨ ਦੇਵ ਜੀ)
30 April 2024 5 September 2024 10 June 2024
Chevin Paatshahi
(Guru Har Gobind Ji)
ਛੇਵੀਂ ਪਾਤਸ਼ਾਹੀ
(ਗੁਰੂ ਹਰਗੋਬਿੰਦ ਜੀ)
22 June 2024 31 May 2024 13 April 2024
Satvin Paatshahi
(Guru Har Rai Ji)
ਸੱਤਵੀਂ ਪਾਤਸ਼ਾਹੀ
(ਗੁਰੂ ਹਰਿ ਰਾਇ ਜੀ)
22 February 2024 7 April 2024 25 October 2024
Athavin Paatshahi
(Guru Har Krishan Ji)
ਅਠਵੀਂ ਪਾਤਸ਼ਾਹੀ
(ਗੁਰੂ ਹਰਿ ਕ੍ਰਿਸ਼ਨ ਜੀ)
29 July 2024 25 October 2024 22 April 2024
Novin Paatshahi
(Guru Tegh Bahadar Ji)
ਨੌਵੀ ਪਾਤਸ਼ਾਹੀ
(ਗੁਰੂ ਤੇਗ ਬਹਾਦਰ ਜੀ)
29 April 2024 21 April 2024 6 December 2024
Dasvin Paatshahi
(Guru Gobind Singh Ji)
ਦਸਵੀਂ ਪਾਤਸ਼ਾਹੀ
(ਗੁਰੂ ਗੋਬਿੰਦ ਸਿੰਘ ਜੀ)
17 January 2024 4 December 2024 6 November 2024
Pehla Prakash (Sri Guru Granth Sahib Ji)
ਪਹਿਲਾ ਪ੍ਰਕਾਸ਼ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
4 September 2024
Gurgaddi (Sri Guru Granth Sahib Ji)
ਗੁਰਗੱਦੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)
3 November 2024
Meeri Peeri Divas (Sri Guru Hargobind Sahib Ji)
ਮੀਰੀ ਪੀਰੀ ਦਿਵਸ (ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ)
16 July 2024

 

The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar. The Nanakshahi calendar is a tropical solar calendar used in Sikhism. It is based on “barah maha” (Twelve months). Calendar that shows Sikh holidays and festivals according to Sikh culture. Dhansikhii provides all the details and quotes related to the Nanakshahi calendar.

Below we have given a complete list of Gurpurab 2023 dates, which is based on the Nanakshahi calendar followed by SGPC. Below we have given a complete list of Gurpurab 2023 dates, which is based on the Nanakshahi calendar followed by SGPC.

Gurpurab 2024 Dates List in Hindi

Gurpurab 2024 Dates List in Punjabi

Note: All dates are according to the SGPC Calendar.

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |