Gurbani Quotes – Tere Dasre Ko Kiski

Gurbani Quotes - Tere Dasre Ko Kiski
Guru Arjan Dev Ji – ਗੁਰੂ ਗ੍ਰੰਥ ਸਾਹਿਬ : ਅੰਗ 376

ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥
ਜਿਸ ਕੀ ਮੀਰਾ ਰਾਖੈ ਆਣਿ ॥੨॥

तेरे दासरे कउ किस की काणि ॥
जिस की मीरा राखै आणि ॥२॥

Thaerae Dhaasarae Ko Kis Kee Kaan ||
Jis Kee Meeraa Raakhai Aan ||2||

Unto whom does Your servant pay homage? His King preserves his honor. ||2||

ਹੇ ਪ੍ਰਭੂ! ਤੇਰੇ ਨਿੱਕੇ ਜਿਹੇ ਸੇਵਕ ਨੂੰ ਭੀ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ। (ਹੇ ਭਾਈ!) ਜਿਸ ਸੇਵਕ ਦੀ ਇੱਜ਼ਤ ਪ੍ਰਭੂ-ਪਾਤਿਸ਼ਾਹ ਆਪ ਰੱਖੇ (ਉਹ ਕਿਸੇ ਦੀ ਮੁਥਾਜੀ ਕਰੇ ਭੀ ਕਿਉਂ?) ॥੨॥

हे प्रभु! तेरे छोटे से सेवक को भी किसी की अधीनता नहीं रहती (हे भाई!) जिस सेवक की इज्जत प्रभु-पातिशाह स्वयं रखे (वह किसी की अधीनता करे भी क्यूँ?)।2।

Download Latest Punjabi Dharmik Ringtones & Gurbani Ringtones

Download Latest Punjabi Mobile Wallpapers

LEAVE A REPLY

This site uses Akismet to reduce spam. Learn how your comment data is processed.