Best Gurbani Quotes 2023 – Sikhism Quotes
Kot Bighan Tis Lagte

ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥
कोटि बिघन तिसु लागते जिस नो विसरै नाउ ॥
नानक अनदिनु बिलपते जिउ सुंञै घरि काउ ॥१॥
Sri Guru Granth Sahib Ji Ang 522
Millions of obstacles stand in the way of one who forgets the Name. O Nanak, night and day, he croaks like a raven in a deserted house.
ਕ੍ਰੋੜਾਂ ਹੀ ਔਕੜਾਂ ਉਸ ਦੇ ਰਾਹ ਵਿੱਚ ਆਉਂਦੀਆਂ ਹਨ, ਜੋ ਨਾਮ ਨੂੰ ਭੁਲਾਉਂਦਾ ਹੈ। ਰਾਤ ਦਿਨ, ਹੇ ਨਾਨਕ! ਉਹ ਖਾਲੀ ਮਕਾਨ ਵਿੱਚ ਕਾਂ ਦੀ ਮਾਨਿੰਦ ਕਾਂ ਕਾਂ ਕਰਦਾ ਹੈ।
| Masya Dates 2023 | Panchami Dates 2023 | Dasmi Dates 2023 |