Gurbani Quotes – Kaach Gagareeaa Anbh Majhareeaa

Gurbani Quotes - Kaach Gagareeaa Anbh Majhareeaa
Guru Arjan Dev Ji – ਗੁਰੂ ਗ੍ਰੰਥ ਸਾਹਿਬ : ਅੰਗ 392

Gurbani Quotes – Kaach Gagareeaa Anbh Majhareeaa

ਕਾਚ ਗਗਰੀਆ ਅੰਭ ਮਝਰੀਆ ॥
ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥

काच गगरीआ अम्भ मझरीआ ॥
गरबि गरबि उआहू महि परीआ ॥१॥ रहाउ ॥

Kaach Gagareeaa Anbh Majhareeaa ||
Garab Garab Ouaahoo Mehi Pareeaa ||1|| Rehaao ||

The mortal is like an unbaked clay pot in water; indulging in pride and egotism, he crumbles down and dissolves. ||1||Pause||

(ਹੇ ਭਾਈ! ਇਹ ਮਨੁੱਖਾ ਸਰੀਰ ਪਾਣੀ ਵਿਚ ਪਈ ਹੋਈ) ਕੱਚੀ ਮਿੱਟੀ ਦੀ ਗਾਗਰ (ਵਾਂਗ ਹੈ ਜੋ ਹਵਾ ਨਾਲ ਉਛਲ-ਉਛਲ ਕੇ) ਪਾਣੀ ਵਿਚ ਹੀ (ਗਲ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ) ਅਹੰਕਾਰ ਕਰ ਕਰ ਕੇ ਉਸੇ (ਸੰਸਾਰ-ਸਮੁੰਦਰ) ਵਿਚ ਹੀ ਡੁੱਬ ਜਾਂਦਾ ਹੈ (ਆਪਣਾ ਆਤਮਕ ਜੀਵਨ ਗ਼ਰਕ ਕਰ ਲੈਂਦਾ ਹੈ) ॥੧॥ ਰਹਾਉ ॥

(हे भाई! ये मानव शरीर पानी में पड़ी हुई) कच्ची मिट्टी की गागर (जैसा है जो हवा से उछल-उछल के) पानी में ही (गलती जाती है। इस तरह मनुष्य भी) अहंकार कर-करके उसी (संसार-समुंदर) में ही डूब जाता है (अपना आत्मिक जीवन गर्क कर लेता है)।1। रहाउ।

Download Latest Punjabi Dharmik Ringtones & Gurbani Ringtones

Download Latest Punjabi Mobile Wallpapers

LEAVE A REPLY

This site uses Akismet to reduce spam. Learn how your comment data is processed.