Gurbani Quotes – Jeevat Mukat Gurmatti Laage

Gurbani Quotes – Jeevat Mukat Gurmatti Laage
ਜੀਵਤ ਮੁਕਤ ਗੁਰਮਤੀ ਲਾਗੇ ॥
जीवत मुकत गुरमती लागे ॥
Jeevath Mukath Guramathee Laagae ||
ਜਿਹੜੇ ਮਨੁੱਖ ਗੁਰੂ ਦੀ ਮੱਤ ਅਨੁਸਾਰ ਤੁਰਦੇ ਹਨ, ਉਹ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
Those who are attached to the Guru’s Teachings, are Jivan-mukta, liberated while yet alive.
हे भाई! जो मनुष्य गुरु की मति अनुसार चलते हैं, वे दुनिया की मेहनत-कमाई करते हुए ही विकारों से बचे रहते हैं।
Download Latest Punjabi Dharmik Ringtones & Gurbani Ringtones
Download Latest Punjabi Mobile Wallpapers