Gurbani Quotes – Jeea Praan Dhhan Har

ਜੀਅ ਪ੍ਰਾਨ ਧਨੁ ਹਰਿ ਕੋ ਨਾਮੁ ॥
ਈਹਾ ਊਹਾਂ ਉਨ ਸੰਗਿ ਕਾਮੁ ॥੧॥
जीअ प्रान धनु हरि को नामु ॥
ईहा ऊहां उन संगि कामु ॥१॥
Jeea Praan Dhhan Har Ko Naam ||
Eehaa Oohaan Oun Sang Kaam ||1||
The Naam, the Name of the Lord, is my soul, my life, my wealth. Here and hereafter, it is with me, to help me. ||1||
(ਹੇ ਭਾਈ!) ਜਿੰਦ ਵਾਸਤੇ ਪ੍ਰਾਣਾਂ ਵਾਸਤੇ ਪਰਮਾਤਮਾ ਦਾ ਨਾਮ (ਹੀ ਅਸਲ) ਧਨ ਹੈ, (ਇਹ ਧਨ) ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਪ੍ਰਾਣਾਂ ਦੇ ਨਾਲ ਕੰਮ (ਦੇਂਦਾ ਹੈ) ॥੧॥
(हे भाई!) जिंद के वास्ते प्राणों के वास्ते परमात्मा का नाम (ही असल) धन है, (ये धन) इस लोक में भी और परलोक में भी प्राणों के साथ काम (देता है)।1।
Download Latest Punjabi Dharmik Ringtones & Gurbani Ringtones
Download Latest Punjabi Mobile Wallpapers