Gurbani Quotes – Har Maeree Outt Mai Har

Gurbani Quotes – Har Maeree Outt Mai Har
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥੨॥
हरि मेरी ओट मै हरि का ताणु ॥
हरि मेरा सखा मन माहि दीबाणु ॥२॥
Har Maeree Outt Mai Har Kaa Thaan ||
Har Maeraa Sakhaa Man Maahi Dheebaan ||2||
The Lord is my Support; the Lord is my Power. The Lord is my Friend; He is my mind’s advisor. ||2||
(हे भाई!) परमात्मा ही मेरी ओट है, मुझे परमात्मा का ही सहारा है, परमात्मा मेरा मित्र है, मुझे अपने मन में परमात्मा का ही आसरा है।2।
(ਹੇ ਭਾਈ!) ਪਰਮਾਤਮਾ ਹੀ ਮੇਰੀ ਓਟ ਹੈ, ਮੈਨੂੰ ਪਰਮਾਤਮਾ ਦਾ ਹੀ ਸਹਾਰਾ ਹੈ, ਪਰਮਾਤਮਾ ਮੇਰਾ ਮਿੱਤਰ ਹੈ, ਮੈਨੂੰ ਆਪਣੇ ਮਨ ਵਿਚ ਪਰਮਾਤਮਾ ਦਾ ਹੀ ਆਸਰਾ ਹੈ ॥੨॥
Download Latest Punjabi Dharmik Ringtones & Gurbani Ringtones
Download Latest Punjabi Mobile Wallpapers