Event Greetings – Saka Panja Sahib

Event Greetings - Saka Panja Sahib
Event Date: 14 Katak, 30 October 2018

READ SAKA PANJA SAHIB HISTORY IN PUNJABI & HINDI

ਸਿਰ ਦੇਣਾ ਤੇ ਮੂਹੌ ਨਾ ਸੀ ਕਰਨੀ।
ਇਹ ਹੈ ਮੌਤ ਦੇ ਨਾਲ ਪਰੀਤ ਸਾਡੀ।
ਜਿਉਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ।
ਬੰਦ ਬੰਦ ਕਟਾਉਣਾ ਹੈ ਰੀਤ ਸਾਡੀ।

ਸਾਕਾ ਪੰਜਾ ਸਾਹਿਬ
ਦੇ ਸ਼ਹੀਦਾਂ ਨੂੰ ਕੋਟਾਨ ਕੋਟਿ ਪ੍ਰਣਾਮ

ਵਾਹਿਗੁਰੂ ਜੀ ਆਪ ਸਭ ਦੇ ਜੀਵਨ ਵਿਚ ਨਾਮ ਬਾਣੀ ਅਤੇ ਖੁਸ਼ੀਆਂ ਦਾ ਪ੍ਰਕਾਸ਼ ਕਰਨ

LEAVE A REPLY

This site uses Akismet to reduce spam. Learn how your comment data is processed.