Happy New Year 2023 Wishes, Greetings to All
Happy New Year 2023
HAPPY NEW YEAR! May Akal Purakh Waheguru bless you & your family with sewa, simran, health and chardikala this year.
Happy New Year to you and your family! May Guru Sahib bring blessings of good health, peace, and prosperity to all.
ਨਵਾਂ ਸਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੇ ਜੀਵਨ ਵਿੱਚ ਖੁਸ਼ੀਆਂ. ਤਰੱਕੀ ਅਤੇ ਖੁਸ਼ਹਾਲੀ ਲੈ ਕੇ ਆਵੇ. ਸਫਲਤਾ ਤੁਹਾਡੀ ਮਿਹਨਤ ਦੀ ਦਾਸੀ ਬਣੇ. ਇਸੇ ਉਮੀਦ ਨਾਲ ਆਪ ਨੂੰ ਨਵੇਂ ਸਾਲ ਦੀਆ ਬਹੁਤ ਬਹੁਤ ਮੁਬਾਰਕਾਂ. ਨਵੇਂ ਸਾਲ ਵਿੱਚ ਤੁਸੀਂ ਵਧੋ ਫੁੱਲੋ ਅਤੇ ਖੁਸ਼ੀਆਂ ਦੇ ਖੇੜੇ ਮਾਣੋ.
ਤੁਹਾਡੇ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀਆਂ ਢੇਰ ਮੁਬਾਰਕਾਂ ! ਗੁਰੂ ਸਾਹਿਬ ਮਿਹਰ ਕਰਨ ਤੇ ਸਾਲ ੨੦੨੨ ਸਾਰਿਆਂ ਲਈ ਚੰਗੀ ਸਿਹਤ, ਸ਼ਾਂਤੀ ਅਤੇ ਖੁਸ਼ਹਾਲੀ ਦੀਆਂ ਬਖਸ਼ਿਸ਼ਾਂ ਲੈ ਕੇ ਆਵੇ.
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POST ETC.
| Gurpurab Dates 2022 | Sangrand Dates 2022 | Puranmashi Dates 2022 | Masya Dates 2022 | Panchami Dates 2022 | Dasmi Dates 2022 | Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |