Gurbani Quotes – Bhee Paraapath Maanukh Dhaehureeaa

Gurbani Quotes – Bhee Paraapath Maanukh Dhaehureeaa
ਭਈ ਪਰਾਪਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥
भई परापति मानुख देहुरीआ ॥
गोबिंद मिलण की इह तेरी बरीआ ॥
अवरि काज तेरै कितै न काम ॥
मिलु साधसंगति भजु केवल नाम ॥१॥
Bhee Paraapath Maanukh Dhaehureeaa ||
Gobindh Milan Kee Eih Thaeree Bareeaa ||
Avar Kaaj Thaerai Kithai N Kaam ||
Mil Saadhhasangath Bhaj Kaeval Naam ||1||
You have been blessed with this human body. This is your chance to meet the Lord of the Universe. Other efforts are of no use to you. Joining the Saadh Sangat, the Company of the Holy, vibrate and meditate on the Naam, the Name of the Lord.
ਹੇ ਭਾਈ! ਤੈਨੂੰ ਮਨੁੱਖਾ ਜਨਮ ਦੇ ਸੋਹਣੇ ਸਰੀਰ ਦੀ ਪ੍ਰਾਪਤੀ ਹੋਈ ਹੈ, ਇਹੀ ਹੈ ਸਮਾ ਪਰਮਾਤਮਾ ਨੂੰ ਮਿਲਣ ਦਾ। ਤੇਰੇ ਹੋਰ ਹੋਰ ਕੰਮ (ਪਰਮਾਤਮਾ ਨੂੰ ਮਿਲਣ ਦੇ ਰਸਤੇ ਵਿਚ) ਤੇਰੇ ਕਿਸੇ ਕੰਮ ਨਹੀਂ ਆਉਣਗੇ। (ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਬੈਠਿਆ ਕਰ (ਤੇ ਉਥੇ) ਸਿਰਫ਼ ਪਰਮਾਤਮਾ ਦੇ ਨਾਮ ਦਾ ਭਜਨ ਕਰਿਆ ਕਰ ॥੧॥
हे भाई! तुझे मनुष्य जनम के सोहणे शरीर की प्राप्ति हुई है, यही है समय परमात्मा को मिलने का। तेरे और और काम (परमात्मा को मिलने के रास्ते में) तेरे किसी काम नहीं आएंगे। (इस वास्ते) साध-संगति में (भी) बैठा कर (और वहाँ) सिर्फ परमात्मा के नाम का भजन किया कर।1।
Download Latest Punjabi Dharmik Ringtones & Gurbani Ringtones
Download Gurbani Quotes and Gurbani Status