Gurbani Quotes – Baaloo Kanaaraa Tharang Mukh

Gurbani Quotes – Baaloo Kanaaraa Tharang Mukh
ਬਾਲੂ ਕਨਾਰਾ ਤਰੰਗ ਮੁਖਿ ਆਇਆ ॥
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥
बालू कनारा तरंग मुखि आइआ ॥
सो थानु मूड़ि निहचलु करि पाइआ ॥३॥
Baaloo Kanaaraa Tharang Mukh Aaeiaa ||
So Thhaan Moorr Nihachal Kar Paaeiaa ||3||
(ਇਹ ਜਗਤ-ਵਾਸਾ, ਮਾਨੋ) ਰੇਤ ਦਾ ਕੰਢਾ (ਦਰਿਆ ਦੀਆਂ) ਲਹਰਾਂ ਦੇ ਮੂੰਹ ਵਿਚ ਆਇਆ ਹੋਇਆ ਹੈ, (ਪਰ ਮਾਇਆ ਦੇ ਮੋਹ ਵਿਚ ਫਸੇ ਹੋਏ) ਮੂਰਖ ਨੇ ਇਸ ਥਾਂ ਨੂੰ ਪੱਕਾ ਸਮਝਿਆ ਹੋਇਆ ਹੈ ॥੩॥
(ये जगत-वासा, मानो,) रेतीला किनारा (जो दरिया की) लहरों के मुंह में आया हुआ है (पर माया के मोह में फसे हुए) मूर्ख ने इस जगह को पक्का समझा हुआ है।3।
The sandy shore is being washed away by the waves, but the fool still believes that place to be permanent. ||3||
Download Latest Punjabi Dharmik Ringtones & Gurbani Ringtones
Download sukhmani sahib audio and PDF