Gurbani Quotes – Oochaa Charrai S Pavai
Gurbani Quotes – Oochaa Charrai S Pavai
ਊਚਾ ਚੜੈ ਸੁ ਪਵੈ ਪਇਆਲਾ ॥
ਧਰਨਿ ਪੜੈ ਤਿਸੁ ਲਗੈ ਨ ਕਾਲਾ ॥੩॥
ऊचा चड़ै सु पवै पइआला ॥
धरनि पड़ै तिसु लगै न काला ॥३॥
Oochaa Charrai S Pavai Paeiaalaa ||
Dhharan Parrai This Lagai N Kaalaa ||3||
One who climbs high, shall fall into the nether regions of the underworld. One who lies upon the ground, shall not be touched by death. ||3||
(ਹੇ ਭਾਈ! ਮਾਇਆ ਦੇ ਵਿਚ) ਜੇਹੜਾ ਮਨੁੱਖ ਸਿਰ ਉੱਚਾ ਕਰੀ ਰੱਖਦਾ ਹੈ (ਆਕੜਿਆ ਫਿਰਦਾ ਹੈ) ਉਹ ਆਤਮਕ ਮੌਤ ਦੇ ਟੋਏ ਵਿਚ ਪਿਆ ਰਹਿੰਦਾ ਹੈ। ਪਰ, ਜੇਹੜਾ ਮਨੁੱਖ ਸਦਾ ਨਿਮ੍ਰਤਾ ਧਾਰਦਾ ਹੈ ਉਸ ਨੂੰ ਆਤਮਕ ਮੌਤ ਪੋਹ ਨਹੀਂ ਸਕਦੀ ॥੩॥
(हे भाई! माया में) जो मनुष्य सिर ऊँचा किए रखता है (अकड़ा फिरता है) वह आत्मिक मौत के गड्ढे में पड़ा रहता है। पर, जो मनुष्य सदा विनम्रता धारता है उसे आत्मिक मौत छू नहीं सकती।3।
Download Latest Punjabi Dharmik Ringtones & Gurbani Ringtones
Download Gurbani Quotes and Gurbani Status