First Prakash of the Sri Guru Granth Sahib ji – 1 September 1604

First Prakash of the Sri Guru Granth Sahib ji at Harmandir Sahib.
Main article: Ragas in the Guru Granth Sahib ji
Although there are 31 main Ragas in the Guru Granth Sahib with a total of 60 that include sub-raags. A raga is a complex structure of musical melody used in the Indian classical music. It is a set of rules of how to build a melody that can ignite a certain mood in the reciter and listeners.
Each raga is a chapter or section in the Guru Granth Sahib starting with Asaa Raag, and all the hymns produced in Asaa Raag are found in this section ordered chronologically by the Guru or other Bhagat that have written hymns in that raga.
Following is the list of all sixty Raags under which Gurbani is written, in order of appearance. 1. Asa 2. Gujari 3. Gauri Deepaki 4. Dhanasri 5. Gauri Poorabi 6. Siri 7. Majh 8. Gauri Guarairee 9. Gauri 10. Gauri Dakhani 11. Gauri Chaitee 12. Gauri Bairagan 13. Gauri Poorabi Deepaki 14. Gauri Malva
15. Gauri Mala 16. Gauri Majh 17. Gauri Sorath 18. Asa Kafi 19. Asavari 20. Asa Asavari 21. Devgandhari 22. Bihagra 23. Vadhans 24. Vadhans Dakhani 25. Sorath 26. Jaitsri 27. Todi 28. Bairarri 29. Tilang 30. Tilang Kafi 31. Suhee 32. Suhee Kafi 33. Suhee Lalit 34. Bilaval 35. Bilaval Dakhani 36. Gound 37. Bilaval Gound 38. Ramkali 39. Ramkali Dakhani 40. Nut Narayan 41. Nut 42. Mali Gaura 43. Maru
44. Maru Kafi 45. Maru Dakhani 46. Tukhari 47. Kedara 48. Bhairo 49. Basant 50. Basant Hindol 51. Sarang 52. Malhar 53. Kanra 54. Kaliyan 55. Kaliyan Bhopali 56. Parbhati 57. Parbhati Bibhas 58. Bibhas Parbhati 59. Parbhati Dakhani 60. Jaijavanti
Raags are used in Sikh music simply to create a mood and are not restricted to particular times. A mood can be created by the music of the raag regardless of the time of day. There are a total of 60 ragas or melodies within the Guru Granth Sahib.
Gurpurb Special : Hatth Kar Wall Chitt Nirankar Wall
Gurpurb Special : Hatth Kar Wall Chitt Nirankar Wall

ਗੁਰਪੁਰਬ ਵਿਸ਼ੇਸ਼ : ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ ਆਪ ਅਕਾਲ ਪੁਰਖ਼ ਵਾਹਿਗੁਰੂ ਗਰੀਬਾਂ, ਅਨਾਥਂ, ਨਿਤਾਣੀਆਂ, ਨਿਮਾਣਿਆਂ ਤੇ ਨਿਰ-ਆਸਰਿਆਂ ਦਾ ਸਹਾਰਾ ਬਣੇ l ਹੌਮੇ ਦੀ ਅੱਗ ਵਿਚ ਜਲ ਭੁਜ ਰਹੇ ਹੁਕਮਰਾਨਾ ਜਿਨ੍ਹਾ ਨੇ ਸਮ੍ਝ ਲਿਆ ਸੀ ਕੇ ਮੇਰਾ ਹੁਕੂਮ ਹੀ ਸਾਰੇ ਪਾਸੇ ਚੱਲੇ, ਮੈਨੂ ਸਾਰੇ ਨਮਸਕਾਰ ਕਰਨ| ਗਰੀਬਾਂ ਦੀ ਕਮਾਈ ਨਾਲ ਆਪਣੇ ਖਜਾਨੇ ਭਰਨ ਵਾਲੇ ਹੰਕਾਰੀ ਲੋਕਾਂ ਦਿਆਂ ਅਖਾਂ ਉਸ ਵੇਲੇ ਉਘ੍ੜਿਆਂ (ਖੁੱਲੀਆਂ) ਜਦ ਬਾਬੇ ਨਾਨਕ ਨੇ ਆਪਣਾ ਪਹਿਲਾ ਸਿਖ ਇਕ ਗਰੀਬ ਕਿਰਤੀ ਭਾਈ ਲਾਲੋ ਜੀ ਨੂੰ ਬਣਾ ਕੇ ਸਿਖ ਧਰਮ ਦੀ ਨੀਂ ਕਿਰਤ ਦੀ ਆਧਾਰਸ਼ਿਲਾ ਨਾਲ ਰੱਖੀ| ਗੁਰੂ ਨਾਨਕ ਯਾਰ ਗਰੀਬਾਂ ਦਾ ਨੂੰ ਸਚ ਸਾਬਿਤ ਕਰਦੇ ਹੋਏ ਮਾਲਕ ਭਾਗੋ ਦੇ ਸ਼ਾਹੀ ਪਕਵਾਨ, ਉਸਦੇ ਭੇਜੇ ਹੋਏ ਸਿਪਾਹੀ, ਉਸ ਦਿਆਂ ਧਮਕੀਆਂ, ਨਿਰਭਓ ਗੁਰੂ ਬਾਬੇ ਨੂੰ ਆਪਣੇ ਰੱਬੀ ਆਦਰ੍ਸ਼ ਤੋ ਡੁਲਾ ਨਾ ਸਕੀਆਂ| ਸੱਚੀ ਗੱਲ ਤਾਂ ਇਹ ਹੈ, ਕਿ ਕੀਰਤੀਆਂ-ਧਰਮੀਆਂ ਦੀ ਬਾਹ ਫੜਣ ਵਾਲਾ ਕੋਈ ਰਿਹਬਰ ਸ੍ਰੀ ਗੁਰੂ ਨਾਨਕ ਦੇਵ ਜੀ ਤੋ ਪਹਿਲਾਂ ਹੋਇਆ ਹੀ ਨਹੀ ਸੀ| ਜਿਸਨੇ ਖੁਦ ਆਪਣੇ ਹੱਥੀਂ ਕਿਰਤ ਕੀਤੀ ਹੋਵੇ, ਆਪਣੇ ਸੰਗੀਆਂ-ਸਾਥੀਆਂ, ਪੈਰੋਕਾਰਾਂ ਨੂੰ ਹੱਥੀਂ ਕਿਰਤ ਕਰਨ ਵਲ ਲਾਜਮੀ ਪ੍ਰੇਰਿਆ ਹੋਵੇ| ਬਚਪਨ ਵਿਚ ਮਝਾਂ ਚਾਰੀਆਂ, ਕੁਛ ਹੋਰ ਵੱਡੇ ਹੋ ਕੇ ਮੋਦਿਖਾਣੇ ਦੀ ਕਿਰਤ ਕੀਤੀ ਤੇ ਕਿਰਤ ਵੀ ਐਸੀ ਕੀਤੀ ਕਿ ਦੁਨਿਆਦਾਰਾਂ ਲਈ ਇੱਕ ਨਵੇਕਲਾ ਕਿਰਤ-ਮਾਰਗ ਹੀ ਪੈਦਾ ਕਰ ਦਿੱਤਾ. ਜਿਸ ਅਨੁਸਾਰ “ਹੱਥ ਕਾਰ ਵੱਲ ਅਤੇ ਚਿੱਤ ਨਿਰੰਕਾਰ ਵੱਲ” ਜੁੜਿਆ ਰਹੇ| ਆਮ ਲੋਕਾ ਨੂੰ ਬਾਬੇ ਨਾਨਕ ਤੋਂ ਪੂਰਾ ਤੋਲ, ਪੂਰਾ ਸਾਫ ਸੁਥਰਾ ਸੌਦਾ, ਵਾਜਿਬ ਰੇਟ ਪ੍ਰਾਪਤ ਹੋਇਆ| ਲੋਕਾਂ ਨੇ ਗੁਰੂ ਸਾਹਿਬ ਦੀ ਵਾਹ-ਵਾਹ ਕਰਕੇ “ਧੰਨ ਗੁਰੂ ਨਾਨਕ” ਆਖਿਆ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੇ, ਸਰਬੱਤ ਦੇ ਭਲੇ ਵਾਲੇ ਸਿਖ ਧਰਮ ਵਿਚ ਅਧਿਆਤਮਿਕ ਸਿੱਖਿਆ ਦੇ ਨਾਲ-ਨਾਲ ਹੱਥਾਂ ਨਾਲ ਕਿਰਤ ਕਰਨ ਨੂੰ ਜਰੂਰੀ ਅੰਗ ਬਣਾਇਆ| ਗੁਰੂ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਖੁਦ ਹੱਥੀਂ, ਝੋਨੇ ਦੇ ਖੇਤਾਂ ਨੂੰ ਗੋਡੀ ਕੀਤੀ| ਬਾਬਾ ਨਾਨਕ ਜੀ ਨੇ ਸਤਿਸੰਗ, ਅਮ੍ਰਿਤਵੇਲਾ ਸੰਭਾਲਾਣਾ, ਤੇ ਰਾਤ ਵੇਲਾ ਸੰਭਾਲਾਣ, ਆਏ ਗਏ ਸੰਗਿ ਸਾਥੀਆਂ ਲਈ ਲੰਗਰ, ਪੰਗਤ ਅਤੇ ਸ਼ਬਦ-ਸੂਰਤ ਦੇ ਅਭਿਆਸ ਕਰਕੇ, ਅਕਾਲ ਪੁਰਖ਼ ਦੇ ਹੁਕਮ ਅਨੁਸਾਰ ਵਾਸਤਵਿਕ ਮਨੁਖੀ ਜੀਵਨ ਦੀ ਜਾਂਚ ਦੱਸੀ. ਗੁਰੂ ਸਾਹਿਬ ਨੇ ‘ਗ੍ਰਹਿਸਤ’ ਨੂੰ ਜੀਵਨ ਦਾ ਜਰੂਰੀ ਅੰਗ ਆਖਿਆ| ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਸ੍ਥਾਪਿਤ ਹੋ ਚੁਕੇ ਜੋਗਿਆਂ, ਸਨਿਆਸੀਆਂ, ਤਪ੍ਸ੍ਵਿਆਂ, ਮੂਨਿਆਂ, ਪੰਡਤਾਂ, ਮੌਲਾਨਿਆਂ ਆਦਿ ਧਾਰਮਿਕ ਆਗੂਆ ਤੋ ਰੱਤੀ ਭਰ ਵੀ ਡਰ ਨਹੀ ਮਨਿਆ ਅਤੇ ਨਾ ਹੀ ਕਿਸੇ ਨਾਲ ਪਖਪਾਤ ਹੀ ਕੀਤਾ. ਗੁਰੂ ਸਾਹਿਬ ਨੇ ਆਦਰਸ਼੍ਕ ਮਨੁਖੀ ਜੀਵਨ ਦੀ ਸਭ ਨੂੰ ਜਾਚ ਦੱਸੀ| ਤੇ ਵਿਆਂਗਿਆ ਕਸਦੇ ਹੋਏ ਕਿਹਾ, ਭੁਖੇ ਮੁੱਲਾ ਤਾਂ ਚਡਾਵੇ ਖਾਤਰ ਆਪਣੇ ਘਰ ਹੀ ਮਸੀਤ ਬਣਾ ਲੈਂਦੇ ਹਨ| ਵਿਹਲੜ ਲੋਗ ਜੋਗੀ ਬਣ ਕੇ ਕੰਨ ਪਦਵਾ ਕੇ ਕੰਨਾ ਵਿਚ ਮੂਂਦਰਾਂ ਪਾਈ ਫਿਰਦੇ ਹਨ| ਅਜਿਹੇ ਧਾਰਮਿਕ ਆਗੂਆ ਦੇ ਚਰ੍ਨੀ ਨਹੀ ਲਗਨਾ ਚਾਹੀਦਾ ਜੋ ਕੇਵਲ ਰੋਟੀਆਂ ਖਾਤਿਰ ਹੀ ਤਾਲ ਪੂਰਦੇ ਫਿਰਦੇ ਹਨ| ਜੇਕਰ ਪ੍ਰਭੂ ਪ੍ਰਾਪਤੀ ਕਰਨੀ ਹੈ ਤਾਂ ਘਰ- ਗ੍ਰਹਿਸਤ ਵਿਚ ਰਿਹ ਕੇ, ਦਸਾਂ ਨੂਹਾਂ ਦੀ ਕਿਰ੍ਤ ਕਰਦੇ ਹੋਏ, ਪ੍ਰਭੂ ਹੁਕੂਮ ਵਿਚ ਰਿਹਨਾ ਹੈ| ਅਜਿਹਾ ਮਨੁਖ ਹੀ ਰੱਬੀ ਰਾਹ ਦਾ ਅਸ੍ਲੀ ਪਾਂਧੀ (ਰਾਹੀ) ਹੁੰਦਾ ਹੈ| ਗੁਰੂ ਸਾਹਿਬ ਦਾ ਪਾਵਨ ਬਚਨ ਹੈ:
ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥
ਮਖਟੂ ਹੋਇ ਕੈ ਕੰਨ ਪੜਾਏ ॥
ਫਕਰੁ ਕਰੇ ਹੋਰੁ ਜਾਤਿ ਗਵਾਏ ॥
ਗੁਰੁ ਪੀਰੁ ਸਦਾਏ ਮੰਗਣ ਜਾਇ ॥
ਤਾ ਕੈ ਮੂਲਿ ਨ ਲਗੀਐ ਪਾਇ ॥
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥੧॥
(ਅੰਗ. 1245)
ਜਿਹੜੇ ਲੋਕ ਬੇਗਾਨੀ ਕਮਾਈ ਖਾਂਦੇ ਹਨ| ਧਨ ਦੇ ਭੰਡਾਰੇ ਭਰ-ਭਰ ਕੇ ਐਸ਼ ਕਰਦੇ ਹਨ ਅਤੇ ਜੋ ਹੱਥੀਂ ਕਿਰ੍ਤ ਨਹੀ ਕਰਦੇ, ਓਹ ‘ਮੁਰਦੇ’ ਸਮਾਨ ਹਨ| ਜਿਵੇ ਮੁਰਦੇ ਦੇ ਅੰਗਾਂ ਨਾਲ ਲੱਗੀ ਹੋਈ ਕਿਸੇ ਵਸਤੂ ਨੂੰ ਕੋਈ ਨਹੀ ਖਾਂਦਾ ਇਵੇ ਹੀ ਅਜਿਹੇ ਵਿਹਲੜ ਪੁਰਖਾਂ ਹਥੋਂ ਕੁਛ ਵੀ ਚਖਣਾ ਉਚਿਤ ਨਹੀ ਹੈ| ਗੁਰੂ ਦਾ ਸਿਖ ਪਰਾਇਆ ਧਨ ਨਾ ਖਾਵੇ, ਰਿਸ਼ਵਤ ਨਾ ਲਵੇ, ਦਸਾਂ ਨੋਹਾਂ ਦੀ ਕਿਰ੍ਤ ਵਿਚੋਂ ਜੀਵਨ ਦੇ ਖਰ੍ਚੇ ਕਰਕੇ, ਦਸਵੰਦ ਗੁਰੂਘਰ ਲਈ ਜਰੂਰ ਕਡੇ, ਵੰਡ ਕੇ ਛਕੇ, ਸਤਸੰਗ ਕਰੇ, ਇਹ ਸਬ ਕਰਕੇ ਮਨ ਨਿਰਮਲ ਹੋ ਜਾਵੇਗਾ| ਦੁਨਿਯਾ ਵਿਚ ਬਹੁਤ ਸਾਰੇ ਲੋਗ ਅਜਿਹੇ ਹਨ ਜੋ ਸਾਰਾ ਦਿਨ ਬਹੁਤ ਮਿਹਨਤ ਕਰਦੇ ਹਨ| ਦਿਨ ਨਹੀ ਦੇਖਦੇ, ਰਾਤ ਨਹੀ ਦੇਖਦੇ, ਕਿਸੇ ਦਾ ਹੱਕ ਜਾਯਜ ਨਜਾਇਜ ਨਹੀ ਦੇਖਦੇ| ਉਹਨਾ ਦਾ ਮੁਖ ਉੱਦੇਸ਼ ਕੇਵਲ ਮਾਇਯਾ ਇਕਤਰ ਕਰਨਾ ਹੁੰਦਾ ਹੈ. ਓਹ ਹਰ ਵੇਲੇ ਹੇਰਾਫੇਰੀ, ਠੱਗੀ ਵਲ ਦਿਮਾਗ ਲਾਈ ਰਖਦੇ ਨੇ| ਅਜਿਹੀ ਇਕਤਰ ਕੀਤੀ ਹੋਈ ਕਮਾਯੀ ਗੁਰਮਤ ਦੇ ਦਾਇਰੇ ਵਿਚ ਨਹੀ ਆਉਦੀ. ਗੁਰਮਤ ਮਾਰ੍ਗ ਵਿਚ ਬਨੀਕਰਨ ਨੇ ਹਾਥੀ ਕਿਰ੍ਤ ਕੀਤੀ, ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਆਦਿ ਵੱਲੋਂ ਕਿਰ੍ਤ ਕਰਨ ਦਿਆਂ ਉਧਾਰ੍ਨਾ ਗੁਰ੍ਬਾਣੀ ਵਿਚ ਪ੍ਰਸਤੁਤ ਹਨ|
ਜੋ ਮਨੁਖ ਕਿਰ੍ਤ ਨਹੀ ਕਰਦੇ, ਓ ਭਗਤ ਨਹੀ ਬਣ ਸਕਦੇ| ਅਤੇ ਜਿਨ੍ਹਾ ਮਨੁਖੱ ਨੇ ਹਾਥੀ ਕਿਰ੍ਤ ਕੀਤੀ, ਨਾਮ ਜਪਿਆ, ਵੰਡ ਕੇ ਛਕਿਆ, ਸੇਵਾ ਕੀਤੀ, ਗੁਰੂ ਹੁਕੂਮ ਵਿਚ ਰਹੇ, ਪਰ ਧਨ, ਪਰ ਤਨ, ਪਰ ਨਿੰਦਾ ਤੋ ਬਚੇ ਰਹੇ ਅਜਿਹੇ ਮਹਾਪੁਰਖ਼ ਆਪਣੀ ਘਾਲ੍ਣਾ ਸਫਲੀ ਕਰ ਜਾਂਦੇ ਹਨ| ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਨ ਵਚਨ ਹੈ ਕਿ ਅਜਿਹੇ ਮਨੁਖੱ ਦੇ ਮੁਖ ਲੋਕ ਅਤੇ ਪ੍ਰ੍ਲੋਕ ਵਿਚ ਉੱਜਲੇ ਹੁੰਦੇ ਹਨ :
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ (ਅੰਗ. 8)
ਸ੍ਰੀ ਗੁਰੂ ਨਾਨਕ ਜੀ ਅਨੁਸਾਰ ਕਿਰ੍ਤ ਹੀ ਜੀਵਨ ਹੈ| ਕਿਰ੍ਤ ਦਾ ਨਾਮ ਹੀ ਉਧਮ ਹੈ| ਉਧਮ ਗੁਰੂ-ਮਾਰ੍ਗ ਵਿਚ ਵਡਿਆਇਆ ਗਿਆ ਹੈ| ਜਦੋ ਕੇ ਆਲਸੀ, ਨਿੱਕਮੇ, ਵਿਹਲੜ ਲੋਕ ਲੋਹੇ ਦੇ ਜੰਗ ਵਾਂਗ ਸਮਾਜ ਉੱਤੇ ਕਲੰਕ ਹਨ| ਕਿਰ੍ਤ ਕੋਈ ਵੀ ਮਾੜੀ ਨਹੀ ਪਰ ਹੋਵੇ ਸੱਚੀ ਸੁੱਚੀ| ਆਓ ਅੱਜ ਗੁਰੂ ਸਾਹਿਬ ਦੇ ਜਨਮ ਦਿਹਾੜੇ ਤੇ ਆਪਾ ਸਾਬ ਇਹ ਪ੍ਰਣ ਕਰੀਏ ਕੇ ਹੇਰਾਫੇਰੀ ਤੋ ਬਚਦੇ ਹੋਏ ਕਿਰ੍ਤ ਕਰਕੇ ਨਾਪ ਜਪੀਏ ਤੇ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪ੍ਤ ਕਰੀਏ|
ਗੁਰੂ ਪਿਆਰੀ ਸਾਧ ਸੰਗਤ ਜੀ ਇਸ ਆਰ੍ਟਿਕਲ ਨੂੰ ਲਿਖਦੇ ਹੋਏ ਗੁਰਮਤ ਅਤੇ ਗੁਰ੍ਬਾਣੀ ਦਾ ਪੂਰਾ ਧਿਆਨ ਰਾਖਿਆ ਗਿਆ ਹੈ, ਲੇਕਿਨ ਅਲਪ ਮੱਤ ਹੋਣ ਕਰਕੇ ਰਹੀ ਗਯੀਆਂ ਗਲਤੀਆਂ ਲਈ ਖਿਮਾ ਦਾ ਜਾਚਕ ਹਾਂ. ਵਹਿਗੁਰੂ ਜੀ ਮਿਹਰ ਕਰਨ|
—————————————————————————————————————-
Aap narain kala dhar jag mah parvrio. Sri Guru Nanak Dev Ji de roop vich aap akaal purkh waheguru gariban, anaathan, nidhreyan, nimaneyan te niaasreyan da sahara banaya. Houme di agg vich jal bhuj rahe hukmrana jinha ne samjh leya si ke ‘Mera hukum hi sare passe challe, mainu sare namaskar karan’. Gareeban di kamayi naal apne khajane bharan wale hankari lokan diya aakhan us vele ughriyan jad Babe Nanak ne apna pehla sikh ek gareeb kirti Bhai Lalo Ji nu bana ke sikh dharam di neeh ‘Kirt’ di adhaarshila naal rakhi. ‘Guru Nanak Yaar Gareeban Da’ nu such sabit karde hoye Malak Bhago de shahi pakwan, usde bheje hoye sipahi, us diya dhamkiyan, nirbhao Guru Babe nu aapne rabbi aadrsh to dula na sakiyan. Sachhi gall te eh hai ke ki Kirtiyan-Dharmiyan di baah fadan wala koi rehbar Sri Guru Nanak Dev Ji to pehla hoyeya hi nahi si. Jisne khud apne hatthi kirt kiti hove, apne sangiya-sathiyan, pairokaran nu hathi kirt karan val lajmi prereya hove.
Bachpan vich majjhan chariyan, kuch hor wadhe ho ke modikhane di krit kiti te kirt v aisi kiti ke duniyadaran layi ek navekla kirt-marg hi paida kar ditta. Jis anusar ‘Hatth kaar vall te chitt nirankar vall’ judeya rahe. Aam loka nu Babe Nanak ton pora tol, pora saaf suthra souda, wajib rate prapt hoya. Lokan ne guru sahib di wah-wah karke ‘Dhan Guru Nanak’ aakhya.
Sri Guru Nanak Dev Ji ne sarb sanjhe, sarbat de bhale wale sikh dharam vich adhyatmik sikhya de naal-naal hathan naal kirt karan nu jaroori ang banaya. Guru sahib ne Sri Kartarpur Sahib vikhe khud hatthi hal chalaya, jhone de khetan nu godi kiti.Baba Nanak ji ne satsang, amritvela sambhalna, sandhya te ratrivela sambhaln, aaye gaye sangi sathiyan layi langar, pangat ate sabd-surat de abhyas karke, akal purkh de hukum anusar vastvik manukha jivan di jaach dassi. Guru sahib ne ‘Grist’ nu jivan da jaroori ang aakheya.Sri Guru Nanak Dev Ji ne us samay sthapit ho chuke Jogiyan, Sanyasiyan, Tapasviayn, Muniyan, Pandtan, Mulaniyan aadi dharmik aagua to ratti bhar v darr nahi maneya ate na hi kise naal pakhpaat hi kita. Guru sahib ne aadrashk manukhi jivan di sab nu jaach dassi te vyangya kasde hoye kehya, bhukhe mulla tan chadave khatar aapne ghar hi maseet bana lainde han. Vehlad log jogi ban ke kann padva ke kanna vich mundran payi firde han. Ajehe dharmik aagua de charni nahi lagna chahida jo keval rotiyan khatar hi taal poorde firde han.Jekar prabhu prapti karni hai tan ghar-grist vich reh ke, dasan nuhan di kirt karde hoye, prabhu hukum vich rehna hai. Ajeha manukh hi rabbi raah da asli pandhi (Raahi) hunda hai. Guru sahib da pawan bachan hai :
Giaan Vihoonaa Gaavai Geeth ||
Bhukhae Mulaan Gharae Maseeth ||
Makhattoo Hoe Kai Kann Parraaeae ||
Fakar Karae Hor Jaath Gavaaeae ||
Gur Peer Sadhaaeae Mangan Jaae ||
Thaa Kai Mool N Lageeai Paae ||
Ghaal Khaae Kishh Hathhahu Dhaee ||
Naanak Raahu Pashhaanehi Saee ||1||
(Ang. 1245)
Jehde lok begani kamayi khande han. Dhan de bhandare bhar-bhar ke badfailiyan te aisan karde han ate jo hathi kirt nahi karde, oh ‘Murde’ saman han. Jive murde de angan naal laggi hoyi kise vastu nu koi nahi khanda. Eve hi ajehe vehlad purkha hathon kuch v chhakna uchit nahi hai.
Guru da sikh praya dhan na khave. Rishwat na lave. Dasan nuha di kirt vichon jivan de kharche karke, daswandh gurughar laye jaroor kadhe. Wand ke chhake. Satsang kare. Eh sab karke man nirmal ho javega.Duniya vich bahut sare log ajehe han jo sara din bahut mehnat karde han. Din nahi dekhde, raat nahi dekhde, kise da haq jayaj-najayaj nahi dekhde. Unha da mukh uddesh keval maya ektar karna hunda hai. Oh har vele herapheri, thaggi val dimag layi rakhde ne. Ajehi ekatr kiti hoye kamayi gurmat de dayire vich nahi aaoudi. Gurmat marg vich banikaran ne hathi kirt kiti. Bhagat Kabir Ji, Bhagat Namdev Ji, Bhagat Ravidas Ji aadi vallon kirt karan diya udharna gurbani vich prastut han.Jo manukh kirt nahi karde, oh bhagat nahi ban sakde. Ate jinha manukha ne hathi kirt kiti, naam japya, wand ke chhakiya, sewa kiti, guru hukum vich rahe, par dhan, par tan, par ninda to bache rahe ajehe mahapurkh apni ghaalna safli kar jande han. Sri Guru Nanak Dev Ji da pawan vachan hai ki ajehe manukha de mukh lok ate prlok vich ujjle hunde han :
Jinee Naam Dhhiaaeiaa Geae Masakath Ghaal ||
Naanak Thae Mukh Oujalae Kaethee Shhuttee Naal ||1||
(Ang. 8)
Sri Guru Nanak Ji anusar kirt hi jivan hai. Kirt da naam hi udham hai. Udham guru-marg vich wadiyaya gaya hai. Jado ke aalsi, nikkamme, vehlad lok lohe de jang wang samaj utte kalank han. Kirt koi v maadi nahi par hove sachhi suchhi. Aao ajj Guru Sahib de Janam Dihare te aapa sab eh pran kariye ke herapheri to bachde hoye kirt karke naap japyiye te gurughar diyan khushiyan prapt kariye.
Guru pyari sadh sangat ji ais article nu likhde hoye gurmat ate gurbani da poora dhyan rakhya gaya hai. Lakin alp mat hon karke reh gayiyan galityan layi khima da yachak han. Waheguru Ji mehar karan.
————————————————————————————————
The Udasis of Guru Nanak Dev Ji

Guru Nanak Dev jee traveled more than 28,000 Kms in five major tours of the world during the period from 1500 to 1524 in all four directions – North, East, West and South.Most of his journeys were made on foot with his companion Bhai Mardana.
Guru Nanak was moved by the plight of the people of world and wanted to tell them about the “real message of God”. The peoples of the world were confused by the conflicting message given by priests, pundits, qazis, mullahs, etc. He was determined to bring his message to the masses; so in 1499, he decided to set out on his sacred mission to spread the holy message of peace and compassion to all of mankind.
Guru Nanak saw the world suffering out of hatred, fanaticism, falsehood and hypocrisy. The world had sunk in wickedness and sin. So he decided that he had to travel and educate and press home the message of Almighty Lord. So he set out in 1499 on his mission for the regeneration of humanity on this earth. He carried the torch of truth, heavenly love, peace and joy for mankind. For 1 year he spread his message of peace, compassion, righteousness and truth to the people in and around his home.
Guru Nanak’s Divine Journeys:
Then in 1500, he embarked on his Divine Mission and went towards east, west, north and south and visited various centers of Hindus, Muslims, Buddhists, Jainis, Sufis, Yogis and Sidhas. He met people of different religions, tribes, cultures and races. He travelled on foot with his Muslim companion named Bhai Mardana, a minstrel. His travels are called Udasis. In his first Udasi (travel), Guru Nanak covered east of India and returned home after spending about 6 years. He started from Sultanpur in 1500 and went to his village Talwandi to meet and inform his parents about his long journey. His parents wanted their young son to provide comfort and protection for them in their old age and so they told him they would prefer it if he did not go. But he told them that the world was burning in the fire of Kalyug and that thousands and thousands were waiting for the Divine message of the Almighty for comfort, love and salvation. The Guru, therefore, told his parents, “There is a call from Heaven, I must go whither He directs me to go.” Upon hearing these words, his parents agreed and gave their blessings. So Guru Nanak started his mission and the roots of Sikhism were laid down first towards the east of India.
The five journeys
Below is a brief summary of the confirmed places where Guru Nanak visited:
First Udasi: (1500-1506 AD) Lasted about 7 years and covered the following towns and regions: Sultanpur, Tulamba (modern Makhdumpur, zila Multan), Panipat, Delhi, Banaras (Varanasi), Nanakmata (zila Nainital, U.P.), Tanda Vanjara (zila Rampur), Kamrup (Assam), Asa Desh (Assam), Saidpur (modern Eminabad, Pakistan), Pasrur (Pakistan), Sialkot (Pakistan).
Second Udasi: (1506-1513 AD) Lasted about 7 years and covered the following towns and regions: Dhanasri Valley, Sangladip (Ceylon).
Third Udasi: (1514-1518 AD) Lasted about 5 years and covered the following towns and regions: Kashmir, Sumer Parbat, Nepal, Tashkand, Sikkim, Tibet.
Fourth Udasi: (1519-1521 AD) Lasted about 3 years and covered the following towns and regions: Mecca and the Arab countries.
Fifth Udasi: (1523-1524 AD) Lasted about 2 years and covered the following towns and regions: Places within the Punjab.
Sare Kaho jee ;Dhan Guru Nanak Dev Sahib jee, Dhan Guru Nanak Dev Sahib jee, Dhan Guru Nanak, Dhan Guru Nanak, Dhan Guru Nanak, Dhan Guru Nanak,
Dhan Guru Nanak, Dhan Guru Nanak, Dhan Guru Nanak
Sri Guru Har Rai Sahib Ji and Bhai Gonda

This is an amazing sakhi about Satguru Sri Guru Har Rai Sahib Ji, the King of Kings and the Saint of Saints and his beloved sikh, Bhai Gonda.
A devout Sikh called Bhai Gonda abode with Satguru Sri Guru Har Rai Sahib Ji Maharaj. He was a saint in thought, word and deed. Guru Ji was very much pleased with his sincere devotion and said, ‘Bhai Gonda, go to Kabul, instruct Sikhs over there in the worship of the true name and preach the faith of Guru Nanak Dev Ji. Feed holy men and pilgrims with the offerings that you recieve, and send what remains for the maintenance of my kitchen. These are your duties, and I am confident that you will perform them’.
Although Kabul was a foreign country and there was danger from Muslim bigotry in residing there, yet Gonda cheerfully accepted the task which was given to him by his beloved Guru. On arriving in Kabul he built a Gurudwara, and carried out all Guru Jis instructions. In other respects the following lines of Sri Guru Arjan Dev Ji Maharaj which he was accustomed to repeat, served him as a guide:
Meditate in your heart on the Guru’s image;
Regale your mind with the Guru’s word and spell,
Put the Guru’s feet into your heart,
And ever bow to the Guru, the Supreme Being.
One day while Bhai Gonda was repeating Japji Sahib, he thought he was clinging onto Guru Jis feet. He was in such a state of abstraction that he became quite unconscious. He grew as absorbed in the sight of Guru Ji as a drop of rain in the ocean.
All knowing Guru Ji, knew what was passing in Gonda’s mind, and sat firmly on his throne keeping his feet together. When dinner was annouced, as usual at mid-day, he made no response. When the annoucement was repeated about an hour afterwards, he still remained silent. A third time after a longer interval dinner was annouced and the sevadaars asked permission to serve it, however, still Guru Ji did not speak.
When several sikhs were on the point of making a representation to him, he broke his silence and said, ‘My Brothers and Sisters, Bhai Gonda is in Kabul. He is in thought, word and deed, a sikh of the Guru. Today he has clasped my feet. How can I withdraw them from him? And how can I go and take my dinner until he lets go of my feet? I am therefore waiting until the conclusion of his meditation and obeisance.’
Bhai Gonda did not awake from his trance, before twilight, and it was only then that Guru Ji felt free to take his repast.
DHAN DHAN SATGURU SRI GURU HAR RAI SAHIB JI MAHARAJ
Bhai Taru Singh Ji
Saakhi Bhai Taru Singh Ji
ਭਾਈ ਤਾਰੂ ਸਿੰਘ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ। ਭਾਈ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ 21 ਪਾਠ ਜਾਪੁ ਸਾਹਿਬ ਦੇ ਕਰ ਕੇ ਫੇਰ ਕੁਝ ਛੱਕਦੇ ਸਨ। ਖੇਤੀ-ਬਾੜੀ ਦਾ ਕੰਮ ਕਰਦੇ ਸਨ। ਆਏ ਗਏ ਗੁਰਸਿੱਖ ਦੇ ਰਹਿਣ ਲਈ ਪ੍ਰਬੰਧ ਕਰਦੇ। ਜੰਗਲਾਂ ਵਿਚ ਰਹਿੰਦੇ ਸਿੰਘਾਂ ਲਈ ਲੰਗਰ ਤਿਆਰ ਕਰਕੇ ਛਕਾਉਣ ਦੀ ਸੇਵਾ ਕਰਦੇ ਸਨ। ਉਹਨਾਂ ਦਿਨਾਂ ਵਿਚ ਲਾਹੌਰ ਦਾ ਗਵਰਨਰ ਜ਼ਕਰੀਆ ਖ਼ਾਂ ਸੀ ਜੋ ਸਿੱਖਾਂ ‘ਤੇ ਬੜਾ ਜ਼ੁਲਮ ਕਰਦਾ ਸੀ। ਸਿਖਾਂ ਨੂੰ ਖ਼ਤਮ ਕਰਨ ਦਾ ਇਸ ਨੇ ਫ਼ੈਸਲਾ ਕੀਤਾ ਹੋਇਆ ਸੀ। ਸਿੱਖਾਂ ਨੂੰ ਚੁਣ-ਚੁਣ ਕੇ ਖ਼ਤਮ ਕੀਤਾ ਜਾ ਰਿਹਾ ਸੀ।
ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਸਨ। ਇਨਾਮ ਦੇ ਲਾਲਚ ਵਿਚ ਕਿਸੇ ਦੋਖੀ ਨੇ ਭਾਈ ਤਾਰੂ ਸਿੰਘ ਜੀ ਵਿਰੁਧ ਸ਼ਿਕਾਇਤ ਕਰ ਦਿੱਤੀ।
ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਜਦੋਂ ਸਿਪਾਹੀ ਉਨ੍ਹਾਂ ਦੇ ਘਰ ਪਹੁੰਚੇ ਤਾਂ ਭਾਈ ਸਾਹਿਬ ਜੀ ਘਰ ਨਹੀਂ ਸਨ। ਭਾਈ ਸਾਹਿਬ ਜੀ ਦੇ ਮਾਤਾ ਜੀ ਕਹਿਣ ਲੱਗੇ, ”ਪਹਿਲਾਂ ਪ੍ਰਸ਼ਾਦਾ ਛੱਕ ਲਵੋ।” ਸਿਪਾਹੀਆਂ ਨੇ ਪ੍ਰਸ਼ਾਦਾ ਛੱਕਿਆ ਤੇ ਮੁੱਖ ਵਿਚੋਂ ਕਿਹਾ ਸਿੱਖ ਇਤਨੇ ਨਿਰਵੈਰ ਹਨ ! ਇੰਨੇ ਨੂੰ ਭਾਈ ਤਾਰੂ ਸਿੰਘ ਜੀ ਵੀ ਪਹੁੰਚ ਗਏ ਤੇ ਸਿਪਾਹੀਆਂ ਨੇ ਭਾਈ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰ ਲਿਆ।
ਭਾਈ ਸਾਹਿਬ ਜੀ ਨੂੰ ਕਿਹਾ ਗਿਆ ਕਿ ਉਹ ਸਿੱਖੀ ਛੱਡ ਦੇਣ। ਪਰ ਭਾਈ ਸਾਹਿਬ ਜੀ ਨੂੰ ਸਿੱਖੀ ਜਾਨ ਨਾਲੋਂ ਵੀ ਵੱਧ ਪਿਆਰੀ ਸੀ, ਇਸ ਲਈ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਭਾਈ ਸਾਹਿਬ ਜੀ ਨੂੰ ਬੜੇ ਲਾਲਚ ਵੀ ਦਿੱਤੇ ਗਏ ਤੇ ਡਰਾਵੇ ਵੀ, ਪਰ ਭਾਈ ਸਾਹਿਬ ਜੀ ਰਤਾ ਨਾ ਡੋਲੇ। ਜ਼ਕਰੀਆ ਖ਼ਾਂ ਨੇ ਚਲਾਕੀ ਵਰਤੀ ਤੇ ਭਾਈ ਸਾਹਿਬ ਜੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਤੁਹਾਡੇ ਗੁਰੂ ਕੋਲੋਂ ਅਤੇ ਗੁਰੂ ਕੇ ਸਿੰਘਾਂ ਕੋਲੋਂ ਜੋ ਮੰਗੀਏ ਉਹ ਮਿਲਦਾ ਹੈ।
ਮੈਂ ਵੀ ਤੁਹਾਡੇ ਕੋਲੋਂ ਇਕ ਚੀਜ਼ ਦੀ ਮੰਗ ਕਰਦਾ ਹਾਂ ਕਿ ਮੈਨੂੰ ਤੁਹਾਡੇ ਕੇਸ ਚਾਹੀਦੇ ਹਨ। ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੱਤਾ, ”ਕੇਸ ਦੇਵਾਂਗਾ ਜ਼ਰੂਰ ਪਰ ਕੱਟ ਕੇ ਨਹੀਂ ਖੋਪਰੀ ਸਮੇਤ ਦੇਵਾਂਗਾ।” ਜ਼ਕਰੀਆ ਖ਼ਾਂ ਦੇ ਹੁਕਮ ਤੇ ਜਲਾਦ ਜਦੋਂ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰਨ ਲੱਗਾ ਤਾਂ ਹੰਕਾਰ ਵਿਚ ਜ਼ਕਰੀਆ ਖਾਂ ਬਹੁਤ ਹੱਸਿਆ।
ਭਾਈ ਤਾਰੂ ਸਿੰਘ ਜੀ ਦੇ ਮੁੱਖ ਵਿਚੋਂ ਸਹਿਜ-ਸੁਭਾਅ ਬਚਨ ਨਿਕਲਿਆ, ”ਬਹੁਤਾ ਹੱਸ ਨਾ ਤੈਨੂੰ ਅੱਗੇ ਲਾ ਕੇ ਜੁੱਤੀਆਂ ਮਾਰ ਕੇ ਨਰਕਾਂ ਵਿਚ ਪਹਿਲਾਂ ਭੇਜਾਂਗੇ, ਅਸੀਂ ਦਰਗਾਹ ਵਿਚ ਬਾਅਦ ਵਿਚ ਜਾਵਾਂਗੇ।” ਭਾਈ ਤਾਰੂ ਸਿੰਘ ਜੀ ਦੀ ਰੰਬੀ ਨਾਲ ਖੋਪਰੀ ਉਤਾਰ ਦਿੱਤੀ ਗਈ, ਪਰ ਗੁਰੂ ਦੇ ਸਿੱਖ ਦਾ ਬਚਨ ਸੱਚ ਹੋਇਆ। ਜ਼ਕਰੀਆਂ ਖਾਂ ਦਾ ਪਿਸ਼ਾਬ ਰੁਕ ਗਿਆ, ਉਹ ਬਹੁਤ ਦੁਖੀ ਹੋਇਆ। ਉਸ ਦੇ ਅਹਿਲਕਾਰ ਭਾਈ ਤਾਰੂ ਸਿੰਘ ਜੀ ਦਾ ਜੋੜਾ ਉਸ ਦੇ ਸਿਰ ‘ਤੇ ਮਾਰਦੇ ਤਾਂ ਉਸ ਨੂੰ ਪਿਸ਼ਾਬ ਆਉਂਦਾ। ਇਸ ਰੋਗ ਨਾਲ ਜ਼ਕਰੀਆ ਖਾਂ ਦੀ ਮੌਤ ਪਹਿਲਾਂ ਹੋਈ ਪਰ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਦੀ ਖੋਪਰੀ ਉੱਤਰੀ ਹੋਈ ਸੀ ਅਤੇ ਫ਼ਿਰ ਵੀ 22 ਦਿਨ ਜਿਊਂਦੇ ਰਹੇ ਅਤੇ ਦਰਗਾਹ ਵਿਚ ਗਏ।
ਸਾਰੇ ਆਖੋ : ਧੰਨ ਗੁਰੂ, ਧੰਨ ਗੁਰੂ ਦੇ ਪਿਆਰੇ।
ਸਿੱਖਿਆ : ਸਿੱਖ ਕੇਸਾਂ ਨੂੰ ਜਾਨ ਤੋਂ ਵੀ ਪਿਆਰਾ ਰੱਖਦਾ ਹੈ।

PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |