Saakhi – Baba Mohri Ji Or Gyan Ka Shisha

Saakhi - Baba Mohri Ji Or Gyan Ka Shisha

Saakhi – Baba Mohri Ji Or Gyan Ka Shisha

Saakhi - Baba Mohri Ji Or Gyan Ka Shisha

ਪੰਜਾਬੀ ਵਿੱਚ ਪੜ੍ਹੋ 

बाबा मोहरी जी और ज्ञान का शीशा

धन गुरू अमरदास जी का दरबार लगा हुआ था। गुरू साहब जी संगत पर अपनी रहमतें बरसा रहे थे। गुरू साहब के पुत्र भाई मोहरी जी जो गुरु कृपा से हमेशा सिमरन में जुड़े रहते थे। सतगुरू पिता जी के दर्शन करने के लिए आए तो उनके साथ संगत में बैठे कुछ लोग किसी धनवान के लाख टकों के बारे में बात कर रहे थे। बाबा मोहरी जी का ध्यान भी उनकी बातों की तरफ चला गया।

बाबा मोहरी जी के मन में ख्याल आया, लाख टके कितने होते हैं? मैंने तो आज तक लाख टका एक साथ कभी नहीं देखे।
इसी ख्याल में डूबे मोहरी जी जब गुरू साहब को शीश निवाने (प्रणाम करने) के लिए पहुँचे तो सभी के दिलों की जानने वाले सतगुरू ने बाबा मोहरी जी के मन में उठी बेचैनी को दूर करने के लिए संगत को हुक्म किया कि आज सारी संगत अपने अपने पास रखे सभी टके धन गुरू नानक साहब जी के चरणों में सेवा में पेश करें।

गुरू साहब को हुक्म करने की ही देर थी कि गुरू साहब के चरणों में माया का ढेर लग गया। फिर गुरू साहब ने बाबा जी को हुक्म किया, बाबा मोहरी, इनको गिन कर बताओ कितने हैं ?

बाबा मोहरी जी बहुत खुश हुए क्योंकि गुरू साहब ने उनके लाख टके देखने की इच्छा पल में ही पूरी कर दी थी।

बाबा जी ने खुशी-खुशी टके गिनने शुरू कर दिए। बाबा जी गिनती करके टके एक तरफ रखने लग गये। कुछ समय बाद जगह कम पडऩे लगी तो बाबा जी अपनी गोदी में रख टके गिनने लगे और एक निश्चित संख्या के बाद गिने हुए टके पहले वाले ढेर पर उलट देते।

कई घंटे बीतने के बाद भी टकों की गिनती पूरी नहीं हो सकी। लोहे से बने टके अपनी कालिख छोड़ रहे थे। बाबा मोहरी जी के दोनों हाथ और सफेद कपड़े कालिख से काले हो गए। माथे का पसीना साफ करते समय कालिख वाले हाथ मुँह पर लगने से उनका पवित्र चेहरा भी काला हो गया।

तब गुरू साहब ने अपने प्यारे सेवक भाई पारो जी को एक शीशा ले कर आने का हुक्म किया। भाई पारो ने शीशा ला हाजिर किया। गुरू साहब ने वह शीशा टके गिनने में मग्न बाबा मोहरी जी के सामने रख दिया।

बाबा मोहरी जी ने जब अपने आप को शीशे में देखा तो एकदम से खड़े हो गए और गुरू साहब जी को नमस्कार कर गुरू दरबार में से निकल गए और अपने निवास पर जाकर फिर से सिमरन में लीन हो गए।

भाई पारो जी ने पूछा सतगुरू जी आप जी के हुक्म से ही बाबा मोहरी जी माया की गिनती कर रहे थे। आप जी ने जब शीशा उनके सामने रखा तो वह एकदम उठ कर चले गए। कहीं वह नाराज तो नहीं हो गए ?

गुरू साहब ने जवाब दिया, नहीं भाई पारो। वे अपना चेहरा शीशे में देखकर इसलिए यहाँ से चले गए क्योंकि उनको इस परम सत्य का एहसास हो गया है कि माया इतनी प्रबल है कि सतगुरू के दरबार में भी साधु मन पर अपना जाल डालती है। उनके निर्लिप्त साधू मन में माया ने लाख टके देखने की बेचैनी पैदा कर दी।

अपने अक्स पर कालिख देखकर वह एकदम इसलिए उठ कर चले गए क्योंकि उनको यह पता लग गया है कि धन के मोह में फंसे प्राणियों का धन एकत्र करने का मोह न सिर्फ इस संसार में बल्कि गुरू नानक साहब के दरबार में भी मुँह काला करता है। अपने मन की आलोचना और गुरू नानक साहब की कृपा के चलते उनको इस सत्य का ज्ञान हो गया है इसलिए वह बिना समय बर्बाद किये माया का मोह त्याग कर उस सच्चे पिता वाहेगुरू जी के सिमरन में फिर से लीन हो गए हैं।

शिक्षा – माया का मोह जीव का मुँह इस संसार के साथ-साथ उस सच्चे पिता वाहेगुरू जी के दरबार में भी काला करवा देता है।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

Saakhi – Baba Mohri Ji Ate Gyan Da Shisha

Saakhi - Baba Mohri Ji Ate Gyan Da Shisha

Saakhi – Baba Mohri Ji Ate Gyan Da Shisha

Saakhi - Baba Mohri Ji Ate Gyan Da Shisha

इसे हिंदी में पढ़ें 

ਬਾਬਾ ਮੋਹਰੀ ਜੀ ਅਤੇ ਗਿਆਨ ਦਾ ਸ਼ੀਸ਼ਾ

ਧੰਨ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ। ਗੁਰੂ ਸਾਹਿਬ ਜੀ ਸੰਗਤ ਉੱਤੇ ਰਹਿਮਤਾਂ ਦਾ ਬਰਖਾ ਕਰ ਰਹੇ ਸੀ। ਗੁਰੂ ਸਾਹਿਬ ਦੇ ਪੁਤਰ ਭਾਈ ਮੋਹਰੀ ਜੀ ਜੋ ਗੁਰ ਕਿਰਪਾ ਨਾਲ ਹਮੇਸ਼ਾਂ ਸਿਮਰਨ ਵਿੱਚ ਜੁੜੇ ਰਹਿੰਦੇ ਸੀ। ਸਤਿਗੁਰੂ ਪਿਤਾ ਜੀ ਦੇ ਦਰਸ਼ਨ ਕਰਨ ਲਈ ਆਏ ਤਾਂ ਉਹਨਾਂ ਨਾਲ ਸੰਗਤ ਵਿੱਚ ਬੈਠੇ ਕੁਛ ਲੋਕ ਕਿਸੇ ਧੰਨਵਾਨ ਦੇ ਲੱਖ ਟਕਿਆਂ ਬਾਰੇ ਗੱਲ ਕਰ ਰਹੇ ਸੀ। ਬਾਬਾ ਮੋਹਰੀ ਜੀ ਦਾ ਧਿਆਨ ਵੀ ਉਹਨਾਂ ਦਿਆਂ ਗੱਲਾਂ ਵੱਲ ਚਲਿਆ ਗਿਆ।

ਬਾਬਾ ਮੋਹਰੀ ਜੀ ਦੇ ਮਨ ਅੰਦਰ ਖਿਆਲ ਆਇਆ, ਲੱਖ ਟਕੇ ਕਿੰਨੇ ਹੁੰਦੇ ਹਨ ? ਮੈਂ ਤਾਂ ਅੱਜ ਤਕ ਲੱਖ ਟਕੇ ਇਕੱਠੇ ਨਹੀਂ ਦੇਖੇ ਨਹੀਂ ਹਨ।
ਇਸ ਖਿਆਲ ਵਿੱਚ ਡੁੱਬੇ ਮੋਹਰੀ ਜੀ ਜਦ ਗੁਰੂ ਸਾਹਿਬ ਨੂੰ ਸ਼ੀਸ਼ ਨਿਵਾਉਣ ਲਈ ਪਹੁੰਚੇ ਤਾਂ ਸਭਨਾ ਦੇ ਦਿਲਾਂ ਦਿਆਂ ਜਾਨਣ ਵਾਲੇ ਸਤਿਗੁਰਾਂ ਨੇ ਬਾਬਾ ਮੋਹਰੀ ਜੀ ਦੇ ਮਨ ਵਿੱਚ ਆਈ ਬੈਚੇਨੀ ਨੂੰ ਦੂਰ ਕਰਨ ਲਈ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਸਾਰੀ ਸੰਗਤ ਆਪਣੇ ਆਪਣੇ ਕੋਲ ਰੱਖੇ ਸਾਰੇ ਟਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਣਾਂ ਵਿੱਚ ਸੇਵਾ ਲਈ ਹਾਜਿਰ ਕਰੇ।

ਗੁਰੂ ਸਾਹਿਬ ਨੂੰ ਹੁਕਮ ਕਰਨ ਦੀ ਹੀ ਦੇਰ ਸੀ ਕਿ ਗੁਰੂ ਸਾਹਿਬ ਦੇ ਚਰਣਾਂ ਵਿੱਚ ਮਾਇਆ ਦਾ ਢੇਰ ਲੱਗ ਗਿਆ। ਫਿਰ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੁਕਮ ਕੀਤਾ, ਬਾਬਾ ਮੋਹਰੀ, ਇਹਨਾਂ ਨੂੰ ਗਿਣ ਕੇ ਦੱਸੋ ਕਿੰਨੇ ਹਨ ?

ਬਾਬਾ ਮੋਹਰੀ ਜੀ ਬਹੁਤ ਖੁਸ਼ ਹੋਇ ਕਿਉਕਿ ਗੁਰੂ ਸਾਹਿਬ ਨੇ ਉਹਨਾਂ ਦੇ ਲੱਖ ਟਕੇ ਦੇਖਣ ਦੀ ਮੁਰਾਦ ਪਲ ਵਿੱਚ ਹੀ ਪੂਰੀ ਕਰ ਦਿੱਤੀ ਸੀ।
ਬਾਬਾ ਜੀ ਨੇ ਖੁਸ਼ੀ-ਖੁਸ਼ੀ ਟਕੇ ਗਿਣਨੇ ਸ਼ੁਰੂ ਕਰ ਦਿੱਤੇ। ਬਾਬਾ ਜੀ ਗਿਣਤੀ ਕਰਕੇ ਟਕੇ ਇੱਕ ਪਾਸੇ ਰੱਖਣ ਲੱਗ ਪਏ। ਕੁਝ ਸਮੇਂ ਬਾਦ ਥਾਂ ਘੱਟ ਪੈਣ ਲਗੀ ਤਾਂ ਬਾਬਾ ਜੀ ਅਪਣੀ ਗੋਦੀ ਵਿੱਚ ਰੱਖ ਟਕੇ ਗਿਣਨ ਲੱਗ ਪਏ ਤੇ ਇਕ ਮਿਥੀ ਗਿਣਤੀ ਤੋਂ ਬਾਦ ਟਕੇ ਪਹਿਲਾਂ ਵਾਲੇ ਢੇਰ ਉੱਤੇ ਉਲਟ ਦਿੰਦੇ।

ਕਈ ਘੰਟੇ ਬੀਤਣ ਦੇ ਬਾਦ ਵੀ ਟਕਿਆਂ ਦੀ ਗਿਣਤੀ ਪੂਰੀ ਨਹੀਂ ਹੋ ਸਕੀ। ਲੋਹੇ ਦੇ ਬਣੇ ਟਕੇ ਆਪਣੀ ਕਾਲਿਖ ਛੱਡ ਰਹੇ ਸਨ। ਬਾਬਾ ਮੋਹਰੀ ਜੀ ਦੇ ਦੋਨੋਂ ਹੱਥ, ਚਿੱਟੇ ਕਪੜੇ ਕਾਲਿਖ ਨਾਲ ਕਾਲੇ ਹੋ ਗਏ। ਮੱਥੇ ਦਾ ਪਸੀਨਾਂ ਸਾਫ ਕਰਦੇ ਸਮੇਂ ਕਾਲਿਖ ਵਾਲੇ ਹੱਥ ਮੂੰਹ ਤੇ ਲਗੱਣ ਨਾਲ ਉਹਨਾਂ ਦਾ ਪਵਿਤ੍ਰ ਚਿਹਰਾ ਵੀ ਕਾਲਾ ਹੋ ਗਿਆ।

ਤਦ ਗੁਰੂ ਸਾਹਿਬ ਨੇ ਆਪਣੇ ਪਿਆਰੇ ਸੇਵਕ ਭਾਈ ਪਾਰੋ ਜੀ ਨੂੰ ਇਕ ਸ਼ੀਸ਼ਾ ਲੈ ਕੇ ਆਣ ਦਾ ਹੁਕਮ ਕੀਤਾ। ਭਾਈ ਪਾਰੋ ਨੇ ਸ਼ੀਸ਼ਾ ਲਿਆ ਹਾਜਿਰ ਕੀਤਾ। ਗੁਰੂ ਸਾਹਿਬ ਨੇ ਉਹ ਸ਼ੀਸ਼ਾ ਟਕੇ ਗਿਣਨ ਵਿੱਚ ਮਗਨ ਹੋਇ ਬਾਬਾ ਮੋਹਰੀ ਜੀ ਦੇ ਸਾਹਮਣੇ ਰੱਖ ਦਿੱਤਾ।

ਬਾਬਾ ਮੋਹਰੀ ਜੀ ਨੇ ਜਦ ਖੁਦ ਨੂੰ ਸ਼ੀਸ਼ੇ ਵਿੱਚ ਦੇਖਿਆ ਤਾਂ ਇਕ ਦਮ ਖੜੇ ਹੋ ਗਏ ਅਤੇ ਗੁਰੂ ਸਾਹਿਬ ਜੀ ਨੂੰ ਨਮਸ਼ਕਾਰ ਕਰ ਗੁਰੂ ਦਰਬਾਰ ਵਿੱਚੋਂ ਨਿਕਲ ਗਏ ਅਤੇ ਆਪਣੇਂ ਨਿਵਾਸ ਤੇ ਜਾ ਕੇ ਫਿਰ ਸਿਮਰਨ ਵਿੱਚ ਲੀਨ ਹੋ ਗਏ।

ਭਾਈ ਪਾਰੋ ਜੀ ਨੇ ਪੁਛਿਆ ਸਤਿਗੁਰੂ ਜੀ ਆਪ ਜੀ ਦੇ ਹੁਕਮ ਨਾਲ ਬਾਬਾ ਮੋਹਰੀ ਜੀ ਮਾਇਆ ਦੀ ਗਿਣਤੀ ਕਰ ਰਹੇ ਸੀ। ਆਪ ਜੀ ਨੇ ਜਦ ਸ਼ੀਸ਼ਾ ਉਹਨਾਂ ਸਾਹਮਣੇ ਰਖਿੱਆ ਤਾਂ ਉਹ ਇਕ ਦਮ ਉਠ ਕੇ ਚਲੇ ਗਏ। ਕਿਤੇ ਉਹ ਨਾਰਾਜ ਤਾਂ ਨਹੀਂ ਹੋ ਗਏ ?

ਗੁਰੂ ਸਾਹਿਬ ਨੇ ਜਵਾਬ ਕੀਤਾ, ਨਹੀਂ ਭਾਈ ਪਾਰੋ। ਉਹ ਆਪਣਾ ਅਕਸ਼ ਸ਼ੀਸ਼ੇ ਵਿੱਚ ਦੇਖ ਕੇ ਇਸ ਲਈ ਇਥੋਂ ਚਲੇ ਗਏ ਹਨ ਕਿਉਕੀਂ ਉਹਨਾਂ ਨੂੰ ਇਸ ਪਰਮ ਸੱਤ ਦਾ ਇਹਸਾਸ ਹੋ ਗਿਆ ਹੈ ਕਿ ਮਾਇਆ ਏਨੀ ਪ੍ਰਬਲ ਹੈ ਕਿ ਸਤਿਗੁਰੂ ਦੇ ਦਰਬਾਰ ਵਿੱਚ ਵੀ ਸਾਧੂ ਮਨਾਂ ਉਤੇ ਆਪਣਾ ਜਾਲ ਪਾਉਦੀ ਹੈ। ਉਹਨਾਂ ਦੇ ਨਿਰਲੇਪ ਸਾਧੂ ਮਨ ਵਿੱਚ ਮਾਇਆ ਨੇ ਲੱਖ ਟਕੇ ਦੇਖਣ ਦੀ ਬੇਚੈਨੀ ਪੈਦਾ ਕਰ ਦਿੱਤੀ।

ਆਪਣੇ ਅਕਸ਼ ਤੇ ਕਾਲਿਖ ਦੇਖ ਕੇ ਉਹ ਇਕ ਦਮ ਇਸ ਲਈ ਉੱਠ ਗਏ ਕਿਉਕੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਧੰਨ ਦੇ ਮੋਹ ਵਿੱਚ ਫਸੇ ਪ੍ਰਾਣਿਆਂ ਦੇ ਧੰਨ ਇਕੱਠਾ ਕਰਨ ਦਾ ਮੋਹ ਨਾ ਸਿਰਫ ਇਸ ਸ਼ੰਸਾਰ ਵਿੱਚ, ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਵੀ ਮੂੰਹ ਕਾਲਾ ਹੀ ਕਰਦਾ ਹੈ। ਆਪਣੇ ਮਨ ਦੀ ਪੜਚੋਲ ਅਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਦਕੇ ਉਹਨਾਂ ਨੂੰ ਇਸ ਸੱਚ ਦਾ ਗਿਆਨ ਹੋ ਗਿਆ ਹੈ ਇਸ ਲਈ ਉਹ ਬਿਨਾ ਸਮਾਂ ਖਰਾਬ ਕੀਤੇ ਮਾਇਆ ਦਾ ਮੋਹ ਤਿਆਗ ਕੇ ਉਸ ਸੱਚੇ ਪਿਤਾ ਵਾਹਿਗੁਰੂ ਜੀ ਦੇ ਸਿਮਰਨ ਵਿਚ ਫਿਰ ਤੋਂ ਲੀਨ ਹੋ ਗਏ ਹਨ।

ਸਿੱਖਿਆ – ਮਾਇਆ ਦਾ ਮੋਹ ਜੀਵ ਦਾ ਮੂੰਹ ਇਸ ਸੰਸਾਰ ਦੇ ਨਾਲ-ਨਾਲ ਉਸ ਸੱਚੇ ਪਿਤਾ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਕਾਲਾ ਕਰਵਾ ਦਿੰਦਾ ਹੈ। 

Waheguru Ji Ka Khalsa Waheguru Ji Ki Fateh
– Bhull Chuk Baksh Deni Ji –

Ang 63 Post 15

Sri Guru Granth Sahib Ji Arth Ang 63 Post 15

Sri Guru Granth Sahib Ji Arth Ang 63 Post 15

Sri Guru Granth Sahib Ji Arth Ang 63 Post 15

ਹਉਮੈ ਕਰਿ ਕਰਿ ਜਾਇਸੀ ਜੋ ਆਇਆ ਜਗ ਮਾਹਿ ॥
Houmai Kar Kar Jaaeisee Jo Aaeiaa Jag Maahi ||
हउमै करि करि जाइसी जो आइआ जग माहि ॥
Whoever comes into the world and indulges in ego, must depart.

ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
Sabh Jag Kaajal Kotharree Than Man Dhaeh Suaahi ||
सभु जगु काजल कोठड़ी तनु मनु देह सुआहि ॥
The whole world is a store-house of lamp-black; the body and mind are blackened with it.

ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥
Gur Raakhae Sae Niramalae Sabadh Nivaaree Bhaahi ||7||
गुरि राखे से निरमले सबदि निवारी भाहि ॥७॥
Those who are saved by the Guru are immaculate and pure; through the Word of the Shabad, they extinguish the fire of desire. ||7||
ਸਿਰੀਰਾਗੁ (ਮਃ ੧) ਅਸਟ (੧੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧
Sri Raag Guru Nanak Dev

Ang 63 Post 14

Sri Guru Granth Sahib Ji Arth Ang 63 Post 14

Sri Guru Granth Sahib Ji Arth Ang 63 Post 14

Sri Guru Granth Sahib Ji Arth Ang 63 Post 14

ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ਖਾਨੁ ॥
Mehar Malook Kehaaeeai Raajaa Raao K Khaan ||
महर मलूक कहाईऐ राजा राउ कि खानु ॥
He may be called a chief, an emperor, a king, a governor or a lord;

ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥
Choudhharee Raao Sadhaaeeai Jal Baleeai Abhimaan ||
चउधरी राउ सदाईऐ जलि बलीऐ अभिमान ॥
He may present himself as a leader or a chief, but this just burns him in the fire of egotistical pride.

ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥੬॥
Manamukh Naam Visaariaa Jio Ddav Dhadhhaa Kaan ||6||
मनमुखि नामु विसारिआ जिउ डवि दधा कानु ॥६॥
The self-willed manmukh has forgotten the Naam. He is like straw, burning in the forest fire. ||6||
ਸਿਰੀਰਾਗੁ (ਮਃ ੧) ਅਸਟ (੧੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੯
Sri Raag Guru Nanak Dev

Ang 63 Post 13

Sri Guru Granth Sahib Ji Arth Ang 63 Post 13

Sri Guru Granth Sahib Ji Arth Ang 63 Post 13

Sri Guru Granth Sahib Ji Arth Ang 63 Post 13

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥
Puthaa Dhaekh Vigaseeai Naaree Saej Bhathaar ||
पुता देखि विगसीऐ नारी सेज भतार ॥
The husband is delighted seeing his sons, and his wife upon his bed.

ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ ॥
Choaa Chandhan Laaeeai Kaaparr Roop Seegaar ||
चोआ चंदनु लाईऐ कापड़ु रूपु सीगारु ॥
He applies sandalwood and scented oils, and dresses himself in his beautiful clothes.

ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ ॥੫॥
Khaehoo Khaeh Ralaaeeai Shhodd Chalai Ghar Baar ||5||
खेहू खेह रलाईऐ छोडि चलै घर बारु ॥५॥
But dust shall mix with dust, and he shall depart, leaving hearth and home behind. ||5||
ਸਿਰੀਰਾਗੁ (ਮਃ ੧) ਅਸਟ (੧੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੭
Sri Raag Guru Nanak Dev

Ang 63 Post 12

Sri Guru Granth Sahib Ji Arth Ang 63 Post 12

Sri Guru Granth Sahib Ji Arth Ang 63 Post 12

Sri Guru Granth Sahib Ji Arth Ang 63 Post 12

ਸੁਇਨਾ ਰੁਪਾ ਸੰਚੀਐ ਮਾਲੁ ਜਾਲੁ ਜੰਜਾਲੁ ॥
Sueinaa Rupaa Sancheeai Maal Jaal Janjaal ||
सुइना रुपा संचीऐ मालु जालु जंजालु ॥
You may gather gold and sliver, but wealth is just a net of entanglement.

ਸਭ ਜਗ ਮਹਿ ਦੋਹੀ ਫੇਰੀਐ ਬਿਨੁ ਨਾਵੈ ਸਿਰਿ ਕਾਲੁ ॥
Sabh Jag Mehi Dhohee Faereeai Bin Naavai Sir Kaal ||
सभ जग महि दोही फेरीऐ बिनु नावै सिरि कालु ॥
You may beat the drum and proclaim authority over the whole world, but without the Name, death hovers over your head.

ਪਿੰਡੁ ਪੜੈ ਜੀਉ ਖੇਲਸੀ ਬਦਫੈਲੀ ਕਿਆ ਹਾਲੁ ॥੪॥
Pindd Parrai Jeeo Khaelasee Badhafailee Kiaa Haal ||4||
पिंडु पड़ै जीउ खेलसी बदफैली किआ हालु ॥४॥
When the body falls, the play of life is over; what shall be the condition of the evil-doers then? ||4||
ਸਿਰੀਰਾਗੁ (ਮਃ ੧) ਅਸਟ (੧੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੩ ਪੰ. ੧੬
Sri Raag Guru Nanak Dev