CHABEEL DAY : VIRAL POST REALTY (CLARIFICATION)

CHABEEL DAY : VIRAL POST REALTY (CLARIFICATION)
CHABEEL DAY : VIRAL POST REALTY (CLARIFICATION)

ਗੁਰੂ ਪਿਆਰੀ ਸਾਧ ਸੰਗਤ ਜੀਓ !

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੇਨਤੀ ਕੀਤੀ ਜਾਂਦੀ ਹੈ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਵਹਟਸੱਪ ਅਤੇ ਦੂਜੇ ਸੋਸ਼ਲ ਮੀਡੀਆ ਤੇ ਛਬੀਲ ਬਾਰੇ ਇਕ ਪੋਸਟ (Screenshot Attached) ਵਾਇਰਲ ਹੋ ਰਹੀ ਹੈ ਜਿਸ ਵਿੱਚ ਚੰਦੁ ਦੇ ਖਾਨਦਾਨ ਦੀ ਬਡਾਈ ਕੀਤੀ ਜਾ ਰਹੀ ਹੈ। ਇਸ ਪੋਸਟ ਨਾਲ dhansikhi ਪਰਿਵਾਰ ਜਾਂ ਵੈਬਸਾਈਟ ਦਾ ਕੋਈ ਲੈਣਾਂ ਦੇਣਾ ਨਹੀਂ ਹੈ ਅਤੇ ਨਾਂ ਹੀ ਸਾਈਟ ਉੱਤੇ ਇਸ ਤਰਾਹ ਦਾ ਕੋਈ ਮੈਟਰ ਜਾਂ ਸਾਖੀ ਹੀ ਪਾਈ ਗਈ ਹੈ। ਇਸ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰਕਾਰ ਦੀ ਝੂਠੀ ਅਤੇ ਮਨਘੜਤ ਪੋਸਟ ਨੂੰ ਅੱਗੇ ਸ਼ੇਅਰ ਨਾ ਕਰੋ ਜੀ। ਧਨਸਿਖੀ ਟੀਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿਖਿਆਵਾਂ ਨੂੰ ਸਮਰਪਿਤ ਹੈ ਅਤੇ ਇਸ ਉੱਤੇ ਪੂਰਾ ਪਹਿਰਾ ਦੇਣ ਦੀ ਕੋਸ਼ਿਸ਼ ਕਰਦੀ ਹੈ, ਫਿਰ ਭੀ ਸਾਥੋ ਕਦੇ ਕੋਈ ਭੁੱਲ ਹੋਈ ਹੋਵੇ ਤਾਂ ਸੰਗਤ ਬਖਸ਼ਣ ਜੋਗ ਹੈ.

FAKE POST
FAKE POST

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri | DOWNLOAD GURBANI QUOTES |

LEAVE A REPLY

This site uses Akismet to reduce spam. Learn how your comment data is processed.