Sri Guru Granth Sahib Ji Arth Ang 17 post 2
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
Baabaa Hor Sounaa Khusee Khuaar ||
बाबा होरु सउणा खुसी खुआरु ॥
O Baba, the pleasure of other sleep is false.
700 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
Jith Suthai Than Peerreeai Man Mehi Chalehi Vikaar ||1|| Rehaao ||4||7||
जितु सुतै तनु पीड़ीऐ मन महि चलहि विकार ॥१॥ रहाउ ॥४॥७॥
By such sleep, the body is ruined, and wickedness and corruption enter into the mind. ||1||Pause||4||7||
700-701 ਸਿਰੀਰਾਗੁ (ਮ: ੧) ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੨
Sri Raag Guru Nanak Dev