Sri Guru Granth Sahib Ji Arth Ang 84 Post 14

Sri Guru Granth Sahib Ji Arth Ang 84 Post 14
Sri Guru Granth Sahib Ji Arth Ang 84 Post 14. Read Online Sri Guru Granth Sahib Ji Gurbani Arth (Bani Meaning) in your native language. Top 10 teachings of Sikhism and Sri Guru Granth Sahib Ji.

ਪਉੜੀ ॥
Pourree ||
पउड़ी ॥
Pauri.
ਪਉੜੀ।

ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
Har Kee Vaddiaaee Vaddee Hai Har Keerathan Har Kaa ||
हरि की वडिआई वडी है हरि कीरतनु हरि का ॥
Great is the greatness of God, and glorious the singing of praises of Lord God.
ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ, ਅਤੇ ਉਤਮ ਹੈ ਵਾਹਿਗੁਰੂ ਸੁਆਮੀ ਦਾ ਜੱਸ ਗਾਇਨ ਕਰਨਾ।

ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
Har Kee Vaddiaaee Vaddee Hai Jaa Niaao Hai Dhharam Kaa ||
हरि की वडिआई वडी है जा निआउ है धरम का ॥
Great is the greatness of God, for His justice is in accordance with Equity.
ਵਿਸ਼ਾਲ ਹੈ ਵਾਹਿਗੁਰੂ ਦੀ ਵਿਸ਼ਾਲਤਾ ਕਿਉਂਕਿ ਉਸ ਦਾ ਇਨਸਾਫ ਸੱਚ ਦੇ ਅਨੁਸਾਰ ਹੈ।

ਗੁਰੂ ਗ੍ਰੰਥ ਸਾਹਿਬ : ਅੰਗ 84 – Sri Raag Guru Amar Das

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.