Guru Gobind Singh Ji and Jogi – A Beautiful Story in Hindi

2
Saakhi - Guru Gobind Singh Ji and Jogi

Saakhi – Guru Gobind Singh Ji and Jogi

Saakhi - Guru Gobind Singh Ji and Jogi

ਇਹਨੂੰ ਪੰਜਾਬੀ ਵਿੱਚ ਪੜੋ ਜੀ

गुरू गोबिन्द सिंह जी द्वारा जोगियों को डांटना

आनंदपुर की धरती पर एक बार सन्यासी पंथ के साथ सम्बन्ध रखने जोगियों की जमात (टोली) आई। सतगुरू जी को अभिवादन कर, सतगुरू के सम्मुख बैठ अपने बीते समय की प्रशंसा उन सन्यासियों ने सतगुरू जी के आगे करते हुए कहा कि हम केवल परमात्मा ने यह शरीर, जो कि माया का पुतला है इसके अलावा हम स्थूल माया को हाथ तक नहीं लगाते। गर्मी -सर्दी का समय आने पर किसी ईश्वर के प्यारे के आगे व्यथा कह देते हैं; परमात्मा उनके मन में बस कर हमारी जरूरत पूरी कर देता है।

इसके साथ ही उन्होंने गुरु जी से यह सवाल किया कि पातशाह ! आपके पास माया के भंडार भरे पड़े हैं, सर्दी का मौसम आने वाला है, हमें गर्म वस्त्रों की जरूरत है। अब परमात्मा हमें प्रेरित कर आपके पास ले आया है, आप हमारे पर कृपा कीजिए और हमारी यह जरूरत पूरी कीजिए।

गुरु साहिब के जीवन के बारे में पढ़ें 

सतगुरू जी मुस्कराए और सन्यासियों को हुक्म किया कि आप अपनी, पोथियाँ, तुंबे, कुठारियें, चिप्पियें, प्याले आदि सारा समान एक जगह रख दें और लंगर ग्रहण करें। सतगुरू जी का वचन मान कर सन्यासी लंगर ग्रहण करने के लिए पंगत में बैठ गए।

इधर सतगुरू जी ने इनका पोल खोलने के लिए कुछ सिंघों को अपने पास बुलाया और हुक्म किया कि इनकी पोथियाँ खोल कर देखो और जितनी माया (रुपये, पैसे) निकले उसी पोथी में रखते जाओ और दूसरे सिक्खों को कहा कि आप गर्म कोयले लाओ और इनकी चिप्पियों, कुठारियों, तूंबों के नीचे या अंदर जो राल लगी है, उसे गर्म करके देखो, इनमें से क्या कुछ निकलता है?

गुरु गोबिंद सिंह जी साहिब के जीवन से जुड़ी कहानियां पढ़ें

सचमुच जब सिक्खों ने सन्यासियों की पोथियाँ खोलीं तो पोथियों के बाहर के कपड़ों (पोथियों के कवरों) में से मोहरों निकलीं। जब तुंबों, चिप्पियों की राल गर्म करके उतारी तो उनमें से भी मोहरें और रुपए निकले। जब सन्यासी सतगुरू के चरणों में वापस आए तो अपना भेद खुल जाने पर बड़े शर्मिंदा हुए। सतगुरू जी ने उनको संबोधन करके कहा कि आप तो स्वयं को अतीत प्रकट करते थे और कहते था कि हमनें कभी माया को हाथ तक नहीं लगाया।

यह मोहरें और रुपए किसके लिए रखे हुए हैं ? अगर सर्दी लगती है तो इन पैसों लोईयाँ और गर्म कपड़े आदि ले, तन ढको। तुम स्वयं को माया से अतीत दिखा कर लोगों के आगे हाथ फैला भिखारी बन मांगते हो, साधु का इस तरह का कर्म अच्छा लगता नहीं; सतगुरू नानक पातशाह जी का आदेश है –

गुरु पीरु सदाए मंगण जाइ ॥ ता कै मूलि न लगीऐ पाइ ॥
मः 1, अंग 1245

जो व्यक्ति किसी के आगे हाथ फैला कर मांगता है, ऐसे भिखारी को जगह-जगह से फिटकारें (बद्दुआएं) ही मिलती हैं। मांगने वाले को न संसार में और न प्रभु की दरगाह में कोई मान-सत्कार मिलता है। सतगुरू नानक पातशाह जी का फुरमान है –

लोकु धिकारु कहै मंगत जन मागत मानु न पाइआ ॥
रामकली महला 1, अंग 878

जिसके पास कुछ भी न हो वह तो माँगे; आप मोहरों, रुपयों के पास होते हुए भी जगह-जगह पर जा कर हाथ फैला कर फकीरी वेश को दागदार कर रहे हो। हमें बताओ यह मोहरें, रुपए जो आप पोथियों, चिप्पियों में और कुठारियों में लाख और राल लगाकर छुपा रखी हैं, इसका क्या करना हैं? न आपकी पत्नी, न बेटियाँ, न पुत्र, तुम लोग तो ग्रहस्थ लोगों को भी मात दे रहे हो। सतगुरु जी की डांट सुन कर सभी सन्यासियों ने माफी माँगीं और आगे से ऐसा पाखंड करने से तौबा की।

शिक्षा – हमें भी इन सन्यासियों की तरह माया एकत्रित करने की बजाय अपनी जरूरतें पूरी करने के बाद बचा हुआ धन जरुरतमंदों के हित में खर्च करना चाहिए।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

PLEASE VISIT OUR YOUTUBE CHANNEL & Follow DHANSIKHI INSTAGRAM FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Guru Gobind Singh Ji and Jogi – A Beautiful Story

0
Saakhi - Guru Gobind Singh Ji and Jogi

Saakhi – Guru Gobind Singh Ji and Jogi

Saakhi - Guru Gobind Singh Ji and Jogi

इसे हिन्दी में पढ़ें

ਗੁਰੂ ਗੋਬਿੰਦ ਸਿੰਘ ਜੀ ਦਾ ਜੋਗੀਆਂ ਨੂੰ ਝਾੜ ਪਉਣਾਂ

ਅਨੰਦਪੁਰ ਦੀ ਧਰਤੀ ਤੇ ਇੱਕ ਵਾਰੀ ਸੰਨਿਆਸੀ ਮੱਤ ਨਾਲ ਸਬੰਧ ਰੱਖਣ ਵਾਲੇ ਜੋਗੀਆਂ ਦੀ ਜਮਾਤ ਆਈ। ਸਤਿਗੁਰਾਂ ਨੂੰ ਨਮਸਕਾਰ ਕਰ, ਸਤਿਗੁਰਾਂ ਦੇ ਸਨਮੁੱਖ ਬੈਠ ਆਪਣੇ ਅਤੀਤਪੁਣੇ ਦੀ ਵਡਿਆਈ ਉਨ੍ਹਾਂ ਸਨਿਆਸੀਆਂ ਨੇ ਸਤਿਗੁਰਾਂ ਨੂੰ ਦਰਸਾਉਣੀ ਸ਼ੁਰੂ ਕੀਤੀ ਕਿ ਅਸੀਂ ਕੇਵਲ ਪਰਮਾਤਮਾਂ ਨੇ ਸਰੀਰ, ਜੋ ਕਿ ਮਾਇਆ ਦਾ ਪੁਤਲਾ ਹੈ ਇਸ ਤੋਂ ਸਿਵਾ ਅਸੀਂ ਸਥੂਲ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ। ਗਰਮੀਂ-ਸਰਦੀ ਦਾ ਸਮਾਂ ਆ ਬਣੇ ਤਾਂ ਕਿਸੇ ਰੱਬ ਪਿਆਰੇ ਅੱਗੇ ਬਿਰਥਾ ਆਖ ਦੇਈਦੀ ਹੈ; ਪਰਮਾਤਮਾਂ ਉਸ ਦੇ ਮਨ ਵਸ ਕੇ ਸਾਡੀ ਲੋੜ ਪੂਰੀ ਕਰ ਦਿੰਦਾ ਹੈ।

ਨਾਲ ਹੀ ਉਨ੍ਹਾਂ ਇਹ ਸਵਾਲ ਰੱਖ ਦਿੱਤਾ ਕਿ ਪਾਤਸ਼ਾਹ! ਤੁਹਾਡੇ ਪਾਸ ਮਾਇਆ ਦੇ ਭੰਡਾਰ ਭਰੇ ਪਏ ਹਨ, ਸਿਆਲ ਉੱਪਰੋਂ ਆ ਰਿਹਾ ਹੈ, ਸਾਨੂੰ ਗਰਮ ਬਸਤ੍ਰਾਂ ਦੀ ਲੋੜ ਹੈ। ਹੁਣ ਪਰਮਾਤਮਾਂ ਸਾਨੂੰ ਪ੍ਰੇਰ ਕੇ ਤੁਹਾਡੇ ਪਾਸ ਲੈ ਆਇਆ ਹੈ, ਤੁਸੀਂ ਸਾਡੇ ਤੇ ਕ੍ਰਿਪਾ ਕਰ ਕੇ ਸਾਡੀ ਇਹ ਜਰੂਰਤ ਪੂਰੀ ਕਰੋ।

ਗੁਰੂ ਸਾਹਿਬ ਦੇ ਜੀਵਨ ਬਾਰੇ ਪੜ੍ਹੋ ਜੀ 

ਸਤਿਗੁਰੂ ਜੀ ਮੁਸਕ੍ਰਾਏ ਤੇ ਸਨਿਆਸੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੀਆਂ ਪੋਥੀਆਂ, ਤੂੰਬੇ, ਕੁਠਾਰੀਆਂ, ਚਿੱਪੀਆਂ, ਪਿਆਲੇ ਆਦਿਕ ਸਾਰਾ ਸਮਾਨ ਇੱਕ ਥਾਂ ਰੱਖ ਦੇਵੋ ਤੇ ਲੰਗਰ ਛਕੋ। ਸਤਿਗੁਰੂ ਜੀ ਦਾ ਬਚਨ ਮੰਨ ਕੇ ਸੰਨਿਆਸੀ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਏ।

ਇਧਰ ਸਤਿਗੁਰੂ ਜੀ ਨੇ ਇਨ੍ਹਾਂ ਦਾ ਪੋਲ ਖੋਹਲਣ ਲਈ ਕੁਝ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਤੇ ਹੁਕਮ ਕੀਤਾ ਕਿ ਇਨ੍ਹਾਂ ਦੀਆਂ ਪੋਥੀਆਂ ਖੋਹਲ ਕੇ ਵੇਖੋ ਤੇ ਜਿੰਨੀਂ ਮਾਇਆ ਨਿਕਲੇ ਉਸੇ ਪੋਥੀ ਵਿੱਚ ਰੱਖੀ ਜਾਣੀ ਹੈ ਤੇ ਦੂਸਰੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਕੋਲੇ ਲਿਆਉ ਤੇ ਇਨ੍ਹਾਂ ਦੀਆਂ ਚਿੱਪੀਆਂ, ਕੁਠਾਰੀਆਂ, ਤੂਬਿਆਂ ਹੇਠ ਜਾਂ ਅੰਦਰ ਜੋ ਰਾਲ ਲੱਗੀ ਹੈ, ਉਸ ਨੂੰ ਗਰਮ ਕਰਕੇ ਵੇਖੋ, ਵਿੱਚੋਂ ਕੀ ਕੁਝ ਨਿਕਲਦਾ ਹੈ?

ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਪੜ੍ਹੋ ਜੀ  

ਸਚਮੁੱਚ ਜਦੋਂ ਸਿੱਖਾਂ ਨੇ ਸਨਿਆਸੀਆਂ ਦੀਆਂ ਪੋਥੀਆਂ ਖੋਹਲੀਆਂ ਤਾਂ ਪੋਥੀਆਂ ਦੇ ਬਾਹਰਲੇ ਕੱਪੜਿਆਂ ‘ਚੋਂ ਮੋਹਰਾਂ ਬਰਾਮਦ ਹੋਈਆਂ। ਜਦੋਂ ਤੂੰਬਿਆਂ, ਚਿੱਪੀਆਂ ਦੀ ਰਾਲ ਗਰਮ ਕਰਕੇ ਉਤਾਰੀ ਤਾਂ ਉਨ੍ਹਾਂ ਵਿੱਚੋਂ ਵੀ ਮੋਹਰਾਂ ਤੇ ਰੁਪਏ ਨਿਕਲੇ। ਜਦੋਂ ਸੰਨਿਆਸੀ ਸਤਿਗੁਰਾਂ ਦੇ ਚਰਨਾਂ ਵਿੱਚ ਵਾਪਸ ਆਏ ਤਾਂ ਆਪਣਾ ਪਾਜ ਉੱਘੜ ਜਾਣ ਤੇ ਬੜੇ ਸ਼ਰਮਿੰਦੇ ਹੋਏ। ਸਤਿਗੁਰੂ ਜੀ ਨੇ ਉਨ੍ਹਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਤਾਂ ਆਪਣੇ ਆਪ ਨੂੰ ਅਤੀਤ ਪ੍ਰਗਟ ਕਰਦੇ ਸੀ ਤੇ ਕਹਿੰਦੇ ਸੀ ਕਿ ਅਸੀਂ ਕਦੇ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ।

ਇਹ ਮੋਹਰਾਂ ਤੇ ਰੁਪਏ ਕਿਸ ਵਾਸਤੇ ਰੱਖੇ ਹੋਏ ਹਨ? ਜੇ ਸਰਦੀ ਲਗਦੀ ਹੈ ਤਾਂ ਇਨ੍ਹਾਂ ਪੈਸਿਆਂ ਦੀਆਂ ਲੋਈਆਂ ਤੇ ਗਰਮ ਕੱਪੜੇ ਆਦਿਕ ਲੈ, ਤਨ ਢੱਕੋ। ਤੁਸੀਂ ਆਪਣੇ ਆਪ ਨੂੰ ਮਾਇਆ ਤੋਂ ਅਤੀਤ ਦਰਸਾ ਕੇ ਲੋਕਾਂ ਅੱਗੇ ਹੱਥ ਅੱਡ ਕੇ ਮੰਗਤੇ ਬਣ ਮੰਗਦੇ ਹੋ, ਜੋ ਇੱਕ ਸਾਧੂ ਨੂੰ ਸੋਭਦਾ ਨਹੀਂ; ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ:-

ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥
ਮ: ੧, ਅੰਗ: ੧੨੪੫

ਜੋ ਮਨੁੱਖ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਦਾ ਹੈ, ਅਜਿਹੇ ਮੰਗਤੇ ਨੂੰ ਥਾਂਥਾਂ ਤੋਂ ਫਿਟਕਾਰਾਂ ਹੀ ਮਿਲਦੀਆਂ ਹਨ। ਮੰਗਣ ਵਾਲੇ ਨੂੰ ਨਾ ਸੰਸਾਰ ਵਿੱਚ ਨਾ ਪ੍ਰਭੂ ਦਰਗਾਹ ਵਿੱਚ ਕੋਈ ਮਾਣ-ਸਤਿਕਾਰ ਮਿਲਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ:-

ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ॥
ਰਾਮਕਲੀ ਮ:੧, ੮੭੮

ਜਿਸ ਦੇ ਪਾਸ ਬਿਲਕੁਲ ਕੁਝ ਨਾ ਹੋਵੇ ਉਹ ਤਾਂ ਮੰਗੇ; ਤੁਸੀਂ ਮੋਹਰਾਂ, ਰੁਪਏ ਕੋਲ ਹੁੰਦੇ ਹੋਏ ਥਾਂ-ਥਾਂ ਤੇ ਜਾ ਕੇ ਹੱਥ ਅੱਡ ਕੇ ਫ਼ਕੀਰ ਪੁਣੇ ਨੂੰ ਦਾਗੀ ਕਰਦੇ ਹੋ। ਤੁਸੀਂ ਦੱਸੋ ਇਹ ਮੋਹਰਾਂ ਰੁਪਏ ਜੋ ਤੁਸੀਂ ਪੋਥੀਆਂ ਵਿੱਚ ਚਿੱਪੀਆਂ ਅਤੇ ਕੁਠਾਰੀਆਂ ਨੂੰ ਲਾਖ ਤੇ ਰਾਲ ਲਾ ਕੇ ਛੁਪਾ ਰੱਖੀਆਂ ਹਨ, ਇਹ ਕੀ ਕਰਨੀਆਂ ਹਨ? ਨਾ ਤੁਹਾਡੀ ਰੰਨ, ਨਾ ਕੰਨ, ਨਾ ਧੀਆਂ, ਨਾ ਪੁੱਤਰ, ਤੁਸੀਂ ਤਾਂ ਗ੍ਰਹਿਸਤੀਆਂ ਨੂੰ ਵੀ ਮਾਤ ਪਾਉਂਦੇ ਹੋ।ਸਤਿਗੁਰੂ ਜੀ ਦੀਆਂ ਝਾੜਾਂ ਸਣੁ ਕੇ ਸਾਰਿਆਂ ਸਨਿਆਸੀਆਂ ਨੇ ਮੁਆਫ਼ੀਆਂ ਮੰਗੀਆਂ ਤੇ ਅੱਗੇ ਤੋਂ ਅਜਿਹਾ ਪਖੰਡ ਕਰਨ ਤੋਂ ਤੋਬਾ ਕੀਤੀ।

ਸਿੱਖਿਆ – ਸਾਂਨੂੰ ਵੀ ਸਨਿਆਸੀਆਂ ਵਾਂਗੂ ਮਾਇਆ ਇਕਤਰ ਕਰਨ ਦੀ ਬਜਾਇ ਅਪਣਿਆਂ ਜਰੂਰਤਾਂ ਪੂਰਿਆਂ ਹੋਣ ਮਗਰੋਂ ਬਚਿਆ ਧਨ ਲੋੜਵੰਦਾਂ ਹਿਤ ਖਰਚ ਕਰਨਾ ਚਾਹਿਦਾ ਹੈ।

Waheguru Ji Ka Khalsa Waheguru Ji Ki Fateh
– Bhull Chuk Baksh Deni Ji –

PLEASE VISIT OUR YOUTUBE CHANNEL & Follow DHANSIKHI INSTAGRAM FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |

Ang 57 post 15

0
Sri Guru Granth Sahib Ji Arth Ang 57 post 15

Sri Guru Granth Sahib Ji Arth Ang 57 post 15

Sri Guru Granth Sahib Ji Arth Ang 57 post 15

ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥
Har Jap Naam Dhhiaae Thoo Jam Ddarapai Dhukh Bhaag ||
हरि जपि नामु धिआइ तू जमु डरपै दुख भागु ॥
Chant and meditate on the Naam, the Name of the Lord; death will be afraid of you, and suffering shall depart.

ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥੧॥
Dhookh Ghano Dhohaaganee Kio Thhir Rehai Suhaag ||1||
दूखु घणो दोहागणी किउ थिरु रहै सुहागु ॥१॥
The deserted wife suffers terrible pain. How can her Husband Lord remain with her forever? ||1||
ਸਿਰੀਰਾਗੁ (ਮਃ ੧) ਅਸਟ. (੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੯
Sri Raag Guru Nanak Dev

Ang 57 post 14

0
Sri Guru Granth Sahib Ji Arth Ang 57 post 14

Sri Guru Granth Sahib Ji Arth Ang 57 post 14

Sri Guru Granth Sahib Ji Arth Ang 57 post 14

ਸਿਰੀਰਾਗੁ ਮਹਲਾ ੧ ॥
Sireeraag Mehalaa 1 ||
सिरीरागु महला १ ॥
Siree Raag, First Mehl:

ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥
Sun Man Bhoolae Baavarae Gur Kee Charanee Laag ||
सुणि मन भूले बावरे गुर की चरणी लागु ॥
Listen, O deluded and demented mind: hold tight to the Guru’s Feet.
ਸਿਰੀਰਾਗੁ (ਮਃ ੧) ਅਸਟ. (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੮
Sri Raag Guru Nanak Dev

Ang 57 post 13

0
Sri Guru Granth Sahib Ji Arth Ang 57 post 13

Sri Guru Granth Sahib Ji Arth Ang 57 post 13

Sri Guru Granth Sahib Ji Arth Ang 57 post 13

ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥
Khojath Khojath Paaeiaa Ddar Kar Milai Milaae ||
खोजत खोजत पाइआ डरु करि मिलै मिलाइ ॥
I searched and searched, and found God. In the Fear of God, I have been united in His Union.

ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥
Aap Pashhaanai Ghar Vasai Houmai Thrisanaa Jaae ||
आपु पछाणै घरि वसै हउमै त्रिसना जाइ ॥
Through self-realization, people dwell within the home of their inner being; egotism and desire depart.

ਨਾਨਕ ਨਿਰਮਲ ਊਜਲੇ ਜੋ ਰਾਤੇ ਹਰਿ ਨਾਇ ॥੮॥੭॥
Naanak Niramal Oojalae Jo Raathae Har Naae ||8||7||
नानक निरमल ऊजले जो राते हरि नाइ ॥८॥७॥
O Nanak, those who are attuned to the Name of the Lord are immaculate and radiant. ||8||7||
ਸਿਰੀਰਾਗੁ (ਮਃ ੧) ਅਸਟ. (੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੮
Sri Raag Guru Nanak Dev

Ang 57 post 12

0
Sri Guru Granth Sahib Ji Arth Ang 57 post 12

Sri Guru Granth Sahib Ji Arth Ang 57 post 12

Sri Guru Granth Sahib Ji Arth Ang 57 post 12

ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥
Chahu Jug Mailae Mal Bharae Jin Mukh Naam N Hoe ||
चहु जुगि मैले मलु भरे जिन मुखि नामु न होइ ॥
Those who do not have the Naam in their mouths are filled with pollution; they are filthy throughout the four ages.

ਭਗਤੀ ਭਾਇ ਵਿਹੂਣਿਆ ਮੁਹੁ ਕਾਲਾ ਪਤਿ ਖੋਇ ॥
Bhagathee Bhaae Vihooniaa Muhu Kaalaa Path Khoe ||
भगती भाइ विहूणिआ मुहु काला पति खोइ ॥
Without loving devotion to God, their faces are blackened, and their honor is lost.

ਜਿਨੀ ਨਾਮੁ ਵਿਸਾਰਿਆ ਅਵਗਣ ਮੁਠੀ ਰੋਇ ॥੭॥
Jinee Naam Visaariaa Avagan Muthee Roe ||7||
जिनी नामु विसारिआ अवगण मुठी रोइ ॥७॥
Those who have forgotten the Naam are plundered by evil; they weep and wail in dismay. ||7||
ਸਿਰੀਰਾਗੁ (ਮਃ ੧) ਅਸਟ. (੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੫੭ ਪੰ. ੧੬
Sri Raag Guru Nanak Dev