Sri Guru Granth Sahib Ji Arth Ang 84 Post 4

Sri Guru Granth Sahib Ji Arth Ang 84 Post 4
Sri Guru Granth Sahib Ji Arth Ang 84 Post 4. Read Online Sri Guru Granth Sahib Ji Gurbani Arth (Bani Meaning) in your native language. Top 10 teachings of Sikhism and Sri Guru Granth Sahib Ji.

ਮਃ ੩ ॥
Ma 3 ||
मः ३ ॥
Third Guru.
ਤੀਜੀ ਪਾਤਸ਼ਾਹੀ।

ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥
Gur Sabhaa Eaev N Paaeeai Naa Naerrai Naa Dhoor ||
गुर सभा एव न पाईऐ ना नेड़ै ना दूरि ॥
The society of the Guru is not attained like this, neither by being bodily near nor far-off.
ਗੁਰਾਂ ਦੀ ਸੰਗਤ ਇਸ ਤਰ੍ਰਾਂ ਪਰਾਪਤ ਨਹੀਂ ਹੁੰਦੀ, ਨਾਂ ਸਰੀਰਕ ਤੌਰ ਤੇ ਨਜ਼ਦੀਕ ਤੇ ਨਾਂ ਹੀ ਦੁਰੇਡੇ ਹੋਣ ਦੁਆਰਾ।

ਨਾਨਕ ਸਤਿਗੁਰੁ ਤਾਂ ਮਿਲੈ ਜਾ ਮਨੁ ਰਹੈ ਹਦੂਰਿ ॥੨॥
Naanak Sathigur Thaan Milai Jaa Man Rehai Hadhoor ||2||
नानक सतिगुरु तां मिलै जा मनु रहै हदूरि ॥२॥
Nanak, then alone does the True Guru meet if the mind ever remains in his presence.
ਨਾਨਕ, ਕੇਵਲ ਤਦ ਹੀ ਸੱਚੇ ਗੁਰੂ ਜੀ ਮਿਲਦੇ ਹਨ ਜੇਕਰ ਮਨੂਆ ਉਨ੍ਹਾਂ ਦੀ ਹਜੂਰੀ ਅੰਦਰ ਸਦਾ ਹੀ ਵਿਚਰੇ।

ਗੁਰੂ ਗ੍ਰੰਥ ਸਾਹਿਬ : ਅੰਗ 84 – Sri Raag Guru Amar Das

List of dates and events celebrated by Sikhs.
|  Gurpurab Dates | Sangrand Dates | Puranmashi Dates | Masya Dates | Panchami Dates | Sikh Jantri |

LEAVE A REPLY

Please enter your comment!
Please enter your name here

This site uses Akismet to reduce spam. Learn how your comment data is processed.