Sirhind Fateh Diwas
ਬਾਬਾ ਬੰਦਾ ਸਿੰਘ ਬਹਾਦਰ
ਸਰਹੰਦ ਦੀ ਜਿੱਤ ਤੋਂ ਬਾਅਦ ਪੰਜਾਬ ਵਿੱਚ ਹਕੂਮਤ ਦਾ ਲੱਕ ਟੁੱਟ ਗਿਆ ਤੇ ਕਿਧਰੇ ਵੀ ਬੰਦਾ ਸਿੰਘ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਈ | ਇਸ ਪਿੱਛੋਂ ਘੁਡਾਣੀ , ਮਲੇਰਕੋਟਲਾ ਆਦਿਕ ਸ਼ਹਿਰ ਆਰਾਮ ਨਾਲ ਫਤਿਹ ਕਰਕੇ ਸਰਕਾਰ ਖ਼ਾਲਸਾ ਦਾ ਸਿੱਕਾ ਅਤੇ ਸੰਮਤ ਜਾਰੀ ਕੀਤਾ | ਸਿੱਕੇ ਉੱਪਰ ਇਹ ਸ਼ਬਦ ਉੱਕਰੇ ਗਏ
ਦੇਗੋ ਤੇਗੋ ਫਤਿਹੋ ਨੁਸਰਤਿ ਬੇਦਰੰਗ ||
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ ||
Banda Singh Bahadur (Laxman Das) was the Sikh Military Commander responsible for the victory over Sarhind. He initiated struggle against the Mughal Empire in the early 18th century. He is also known as one of the leading Khalsa martyrs.