Nanaksahi New Year 553 Sikh New Year 2021 Greeting

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਸੰਮਤ ਨਾਨਕਸ਼ਾਹੀ ੫੫੩
ਦੇ ਆਮਦ ਦੀਆਂ ਸੰਸਾਰ ਭਰ ਅੰਦਰ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਅੰਤ-ਬੇਅੰਤ ਵਧਾਈਆਂ
ਨਵਾਂ ਸਾਲ ਆਪ ਸਭ ਲਈ ਖੁਸ਼ੀਆਂ ਭਰਿਆ ਹੋਵੇ

List of dates and events celebrated by Sikhs.
| Gurpurab Dates 2021 | Sangrand Dates 2021 | Puranmashi Dates 2021 | Masya Dates 2021 | Panchami Dates 2021 | Sikh Jantri 2021 |