
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
Kabeer Garab N Keejeeai Rank N Haseeai Koe ||
कबीर गरबु न कीजीऐ रंकु न हसीऐ कोइ ॥
Kabeer, do not be so proud, and do not laugh at the poor.
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
Ajahu S Naao Samundhr Mehi Kiaa Jaano Kiaa Hoe ||39||
अजहु सु नाउ समुंद्र महि किआ जानउ किआ होइ ॥३९॥
Your boat is still out at sea; who knows what will happen? ||39||
ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ ੧੩੬੬ ਪੰ. ੧੦
Salok Bhagat Kabir