Gurbani Quotes – Tu Mero Pyaro Tan

Gurbani Quotes - Tu Mero Pyaro Tan
Guru Arjan Dev Ji – ਗੁਰੂ ਗ੍ਰੰਥ ਸਾਹਿਬ : ਅੰਗ 376

ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥
ਤੂੰ ਮਨਿ ਵਸਿਆ ਲਗੈ ਨ ਦੂਖਾ ॥੧॥ ਰਹਾਉ ॥

तूं मेरो पिआरो ता कैसी भूखा ॥
तूं मनि वसिआ लगै न दूखा ॥१॥ रहाउ ॥

Thoon Maero Piaaro Thaa Kaisee Bhookhaa ||
Thoon Man Vasiaa Lagai N Dhookhaa ||1|| Rehaao ||

You are my Beloved, so what hunger can I have? When You dwell within my mind, pain does not touch me. ||1||Pause||

(ਹੇ ਪ੍ਰਭੂ!) ਜਦੋਂ ਤੂੰ ਮੇਰੇ ਨਾਲ ਪਿਆਰ ਕਰਨ ਵਾਲਾ ਹੈਂ (ਤੇ ਮੈਨੂੰ ਸਭ ਕੁਝ ਦੇਣ ਵਾਲਾ ਹੈਂ) ਤਾਂ ਮੈਨੂੰ ਕੋਈ ਤ੍ਰਿਸ਼ਨਾ ਨਹੀਂ ਰਹਿ ਸਕਦੀ। ਜੇ ਤੂੰ ਮੇਰੇ ਮਨ ਵਿਚ ਟਿਕਿਆ ਰਹੇਂ ਤਾਂ ਕੋਈ ਭੀ ਦੁੱਖ ਮੈਨੂੰ ਪੋਹ ਨਹੀਂ ਸਕਦਾ ॥੧॥ ਰਹਾਉ ॥

(हे प्रभु!) जब तू मेरे साथ प्यार करने वाला है (और मुझे सब कुछ देने वाला है) तो मुझे कोई तृष्णा नहीं रह सकती। अगर तू मेरे मन में टिका रहे तो कोई भी दुख मुझे छू नहीं सकता।1। रहाउ।

Download Latest Punjabi Dharmik Ringtones & Gurbani Ringtones

Download Latest Punjabi Mobile Wallpapers

LEAVE A REPLY

This site uses Akismet to reduce spam. Learn how your comment data is processed.