Gurbani Quotes – Tu Jalnidh Hau Jal
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
तूं जलनिधि हउ जल का मीनु ॥
जल महि रहउ जलहि बिनु खीनु ॥१॥
Thoon Jalanidhh Ho Jal Kaa Meen ||
Jal Mehi Reho Jalehi Bin Kheen ||1||
You are the Ocean of Water, and I am just a fish in that Water. In that Water, I remain; without that Water, I would perish.
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ। ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥
हे प्रभू! तू जल का खजाना (समुंद्र) है, मैं उस जल की मछली हूँ। जल में ही मैं जीवित रह सकती हूँ, जल के बिना मैं मर जाती हूँ।1।