Gurbani Quotes – Thoo Karan Kaaran Samarathh

Gurbani Quotes – Thoo Karan Kaaran Samarathh
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥
ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
तू करण कारण समरथु है तू करहि सु थीआ ॥
तू अणमंगिआ दानु देवणा सभनाहा जीआ ॥
सभि आखहु सतिगुरु वाहु वाहु जिनि दानु हरि नामु मुखि दीआ ॥१॥
Thoo Karan Kaaran Samarathh Hai Thoo Karehi S Thheeaa ||
Thoo Anamangiaa Dhaan Dhaevanaa Sabhanaahaa Jeeaa ||
Sabh Aakhahu Sathigur Vaahu Vaahu Jin Dhaan Har Naam Mukh Dheeaa ||1||
You are the all-powerful Cause of causes; what You do, comes to be. You give gifts to all beings, without their asking. Everyone proclaims, “Waaho! Waaho! Blessed, blessed is the True Guru, who has given the supreme gift of the Name of the Lord.
ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੁੰਦਾ ਹੈ। ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ। ਸਾਰੇ ਆਖੋ! ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤ (ਅਸਾਡੇ) ਮੂੰਹ ਵਿਚ ਪਾਈ ਹੈ ॥੧॥
सृष्टि की उत्पक्ति करने में तू ही समर्थ है, जो कुछ तू करता है वही होता है; तू सारे जीवों को (उनके) मांगे बिना ही सब दातें दे रहा है। (हे भाई!) सभी कहो- सतिगुरु (भी) धन्य है जिसने (ऐसे) प्रभु की नाम-रूपी दात (हमारे) मुँह में डाली है (भाव, हमें नाम की दाति बख्शी है)।1।
Download Latest Punjabi Dharmik Ringtones & Gurbani Ringtones
Download Latest Punjabi Mobile Wallpapers