Gurbani Quotes – Thaeraa Keeaa Meethaa Laagai

Gurbani Quotes – Thaeraa Keeaa Meethaa Laagai
ਤੇਰਾ ਕੀਆ ਮੀਠਾ ਲਾਗੈ ॥
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥
तेरा कीआ मीठा लागै ॥
हरि नामु पदारथु नानकु मांगै ॥२॥४२॥९३॥
Thaeraa Keeaa Meethaa Laagai ||
Har Naam Padhaarathh Naanak Maangai ||2||42||93||
(ਹੇ ਪ੍ਰਭੂ! ਇਹ ਤੇਰੇ ਮਿਲਾਏ ਹੋਏ ਗੁਰੂ ਦੀ ਮੇਹਰ ਹੈ ਕਿ) ਮੈਨੂੰ ਤੇਰਾ ਕੀਤਾ ਹੋਇਆ ਹਰੇਕ ਕੰਮ ਚੰਗਾ ਲੱਗ ਰਿਹਾ ਹੈ, ਤੇ (ਤੇਰਾ ਦਾਸ) ਨਾਨਕ ਤੇਰੇ ਪਾਸੋਂ ਸਭ ਤੋਂ ਕੀਮਤੀ ਵਸਤ ਤੇਰਾ ਨਾਮ ਮੰਗ ਰਿਹਾ ਹੈ ॥੨॥੪੨॥੯੩॥
(हे प्रभु! ये तेरे मिलाए हुए गुरु की मेहर ही है कि) मुझे तेरा किया हुआ हरेक काम अच्छा लग रहा है और (तेरा दास) नानक तेरे से (तेरी) सबसे कीमती वस्तु तेरा नाम मांग रहा है।2।42।93।
Your actions seem so sweet to me. Nanak begs for the treasure of the Naam, the Name of the Lord. ||2||42||93||
Download Latest Punjabi Dharmik Ringtones & Gurbani Ringtones
Download Latest Punjabi Mobile Wallpapers