Gurbani Quotes – Sabar Manjh Kamaan Eae

Gurbani Quotes – Sabar Manjh Kamaan Eae
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥
सबर मंझ कमाण ए सबरु का नीहणो ॥
सबर संदा बाणु खालकु खता न करी ॥११५॥
Sabar Manjh Kamaan Eae Sabar Kaa Neehano ||
Sabar Sandhaa Baan Khaalak Khathaa N Karee ||115||
ਜੇ ਮਨ ਵਿਚ ਇਸ ਸਬਰ ਦੀ ਕਮਾਨ ਹੋਵੇ, ਜੇ ਸਬਰ ਹੀ ਕਮਾਨ ਦਾ ਚਿੱਲਾ ਹੋਵੇ, ਸਬਰ ਦਾ ਹੀ ਤੀਰ ਹੋਵੇ, ਤਾਂ ਵਾਹਿਗੁਰੂ ਜੀ (ਇਸ ਦਾ ਨਿਸ਼ਾਨਾ) ਖੁੰਝਣ ਨਹੀਂ ਦਿੰਦੇ ।
यदि मन में इस सब्र की कमान हो, और सब्र की कमान का चिल्ला हो, सब्र का ही तीर हो, तो परमात्मा (इसका निशाना) हाथ से जाने नहीं देगा।115।
Within yourself, make patience the bow, and make patience the bowstring. Make patience the arrow, the Creator will not let you miss the target. |115
Download Latest Punjabi Dharmik Ringtones & Gurbani Ringtones
Download Latest Punjabi Mobile Wallpapers