Gurbani Quotes – Ram Ram Ram Rame

ਰਾਮ ਰਾਮ ਰਾਮ ਰਮੇ ਰਮਿ ਰਹੀਐ ॥
ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥
राम राम राम रमे रमि रहीऐ ॥
साकत सिउ भूलि नही कहीऐ ॥१॥ रहाउ ॥
Raam Raam Raam Ramae Ram Reheeai ||
Saakath Sio Bhool Nehee Keheeai ||1|| Rehaao ||
Remain absorbed in the Lord’s Name, Raam, Raam, Raam. Do not bother to speak of it to the faithless cynic, even by mistake. ||1||Pause||
(ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਦੇ ਭੀ ਕਿਸੇ ਸਾਕਤ (ਰੱਬ ਤੋਂ ਟੁੱਟਾ ਹੋਇਆ ਜੀਵ) ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ॥੧॥ ਰਹਾਉ॥
(हे भाई! आप ही) सदा परमात्मा का सिमरन करना चाहिए, कभी भी किसी साकत (ईश्वर से टूटा हुआ जीव) को सिमरन करने की शिक्षा नहीं देनी चाहिए।