Gurbani Quotes – Raam Guseeaa Jeea Kae
ਰਾਮ ਗੁਸਈਆ ਜੀਅ ਕੇ ਜੀਵਨਾ ॥
ਮੋਹਿ ਨ ਬਿਸਾਰਹੁ ਮੈ ਜਨੁ ਤੇਰਾ ॥
राम गुसईआ जीअ के जीवना ॥
मोहि न बिसारहु मै जनु तेरा ॥१॥ रहाउ ॥
Raam Guseeaa Jeea Kae Jeevanaa ||
Mohi N Bisaarahu Mai Jan Thaeraa ||1|| Rehaao ||
O Lord, Master of the earth, Life of the soul, Please do not forget me! I am Your humble servant. ||1||Pause||
ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ, ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
हे मेरे राम! हे मेरे राम! हे धरती के साई! हे मेरी जिंद के आसरे! मुझे ना बिसारना, मैं तेरा दास हूँ।1। रहाउ।
Click here to download Punjabi Dharmik & Gurbani Ringtones