Gurbani Quotes – Raajaa Niaao Karae Hathh

Gurbani Quotes - Raajaa Niaao Karae Hathh
Guru Nanak Dev Ji – ਗੁਰੂ ਗ੍ਰੰਥ ਸਾਹਿਬ : ਅੰਗ 350

Gurbani Quotes – Raajaa Niaao Karae Hathh

ਰਾਜਾ ਨਿਆਉ ਕਰੇ ਹਥਿ ਹੋਇ ॥
ਕਹੈ ਖੁਦਾਇ ਨ ਮਾਨੈ ਕੋਇ ॥੩॥

राजा निआउ करे हथि होइ ॥
कहै खुदाइ न मानै कोइ ॥३॥

Raajaa Niaao Karae Hathh Hoe ||
Kehai Khudhaae N Maanai Koe ||3||

The king administers justice only if his palm is greased. No one is moved by the Name of God.

ਰਾਜਾ ਭੀ (ਹਾਕਮ ਭੀ) ਤਦੋਂ ਹੀ ਇਨਸਾਫ਼ ਕਰਦਾ ਹੈ ਜੇ ਉਸ ਨੂੰ ਦੇਣ ਲਈ (ਸਵਾਲੀ ਦੇ) ਹੱਥ ਪੱਲੇ ਮਾਇਆ ਹੋਵੇ (ਜਦ ਉਸਦੀ ਤਲੀ ਤੇ ਕੁਛ ਧਰ ਦਿੱਤਾ ਜਾਂਦਾ ਹੈ)। ਜੇ ਕੋਈ ਨਿਰਾ ਰੱਬ ਦਾ ਵਾਸਤਾ ਪਾਏ ਤਾਂ ਉਸ ਦੀ ਪੁਕਾਰ ਕੋਈ ਨਹੀਂ ਸੁਣਦਾ ॥੩॥

राजा भी (हाकिम भी) तब ही इंसाफ़ करता है अगर उसे देने के लिए (सवाली के) हाथ पल्ले माया (धन आदि) हो (जब उसकी हथेली पर कुछ रख दिया जाता है)। अगर कोई कोरा ईश्वर का वास्ता दे तो उसकी पुकार कोई नहीं सुनता ॥३॥

Download Latest Punjabi Dharmik Ringtones & Gurbani Ringtones

Download Gurbani Quotes and Gurbani Status

LEAVE A REPLY

This site uses Akismet to reduce spam. Learn how your comment data is processed.