Gurbani Quotes – Prabh Hoe Kirapaal Th Eihu Man

Gurbani Quotes – Prabh Hoe Kirapaal Th Eihu Man
ਪ੍ਰਭੁ ਹੋਇ ਕ੍ਰਿਪਾਲੁ ਤ ਇਹੁ ਮਨੁ ਲਾਈ ॥
ਸਤਿਗੁਰੁ ਸੇਵਿ ਸਭੈ ਫਲ ਪਾਈ ॥੧॥
प्रभु होइ क्रिपालु त इहु मनु लाई ॥
सतिगुरु सेवि सभै फल पाई ॥१॥
Prabh Hoe Kirapaal Th Eihu Man Laaee ||
Sathigur Saev Sabhai Fal Paaee ||1||
When God shows His Mercy, then this mind is focused on Him. Serving the True Guru, all rewards are obtained. ||1||
(ਹੇ ਭਾਈ!) ਜੇ ਪਰਮਾਤਮਾ ਦਇਆਵਾਨ ਹੋਵੇ ਤਾਂ ਹੀ ਮੈਂ ਇਹ ਮਨ (ਗੁਰੂ ਦੇ ਚਰਨਾਂ ਵਿਚ) ਜੋੜ ਸਕਦਾ ਹਾਂ, ਤਦੋਂ ਹੀ ਗੁਰੂ ਦੀ (ਦੱਸੀ) ਸੇਵਾ ਕਰ ਕੇ ਮਨ-ਇੱਜ਼ਤ ਫਲ ਪ੍ਰਾਪਤ ਕਰ ਸਕਦਾ ਹਾਂ ॥੧॥
(हे भाई!) यदि परमात्मा दयावान हो तो ही मैं ये मन (गुरु के चरणों में) जोड़ सकता हूँ, तब ही गुरु की (बताई) सेवा करके मन-इच्छित फल प्राप्त कर सकता हूँ।1।
Download Latest Punjabi Dharmik Ringtones & Gurbani Ringtones
Download Latest Punjabi Mobile Wallpapers