Gurbani Quotes – Praanee Thoon Aaeiaa Laahaa

ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥੧॥ ਰਹਾਉ ॥
प्राणी तूं आइआ लाहा लैणि ॥
लगा कितु कुफकड़े सभ मुकदी चली रैणि ॥१॥ रहाउ ॥
Praanee Thoon Aaeiaa Laahaa Lain ||
Lagaa Kith Kufakarrae Sabh Mukadhee Chalee Rain ||1|| Rehaao ||
O mortal, you came here to earn a profit. What useless activities are you attached to? Your life-night is coming to its end. ||1||Pause|| What useless activities are you attached to? Your life-night is coming to its end. ||1||Pause||
ਹੇ ਪ੍ਰਾਣੀ! ਤੂੰ (ਜਗਤ ਵਿਚ ਪਰਮਾਤਮਾ ਦੇ ਨਾਮ ਦਾ) ਲਾਭ ਖੱਟਣ ਵਾਸਤੇ ਆਇਆ ਹੈਂ। ਤੂੰ ਕਿਸ ਖ਼ੁਆਰੀ ਵਾਲੇ ਕੰਮ ਵਿਚ ਰੁੱਝਾ ਪਿਆ ਹੈਂ? ਤੇਰੀ ਸਾਰੀ ਜ਼ਿੰਦਗੀ ਦੀ ਰਾਤ ਮੁੱਕਦੀ ਜਾ ਰਹੀ ਹੈ ॥੧॥ ਰਹਾਉ॥
हे प्राणी ! तू (जगत में परमात्मा के नाम का) लाभ लेने के लिए आया है। तू किस खुआरी वाले काम में उलझा हुआ है? तेरी जिंदगी की सारी रात खत्म होती जा रही है।1। रहाउ।