Gurbani Quotes – Nindhak So Jo Nindhaa

Gurbani Quotes - Nindhak So Jo Nindhaa
(ਭਗਤ ਕਬੀਰ) ਗੁਰੂ ਗ੍ਰੰਥ ਸਾਹਿਬ : ਅੰਗ 339

ਨਿੰਦਕੁ ਸੋ ਜੋ ਨਿੰਦਾ ਹੋਰੈ ॥
ਹਮਰਾ ਜੀਵਨੁ ਨਿੰਦਕੁ ਲੋਰੈ ॥੨॥

निंदकु सो जो निंदा होरै ॥
हमरा जीवनु निंदकु लोरै ॥२॥

Nindhak So Jo Nindhaa Horai ||
Hamaraa Jeevan Nindhak Lorai ||2||

The slanderer is the one who prevents me from being slandered. The slanderer wishes me long life. ||2||

(ਅਸਲ ਵਿਚ) ਸਾਡਾ ਮੰਦਾ ਚਿਤਵਣ ਵਾਲਾ ਮਨੁੱਖ ਉਹ ਹੈ, ਜੋ ਸਾਡੇ ਐਬ ਨਸ਼ਰ ਹੋਣੋਂ ਰੋਕਦਾ ਹੈ। ਨਿੰਦਕ ਤਾਂ ਸਗੋਂ ਇਹ ਚਾਹੁੰਦਾ ਹੈ ਕਿ ਸਾਡਾ ਜੀਵਨ ਚੰਗਾ ਬਣੇ ॥੨॥

(दरअसल) हमारा बुरा चाहने वाला मनुष्य वह है, जो हमारे अवगुण प्रकट होने से रोकता है। निंदक तो बल्कि ये चाहता है कि हमारा जीवन अच्छा बने।2।

ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ

LEAVE A REPLY

This site uses Akismet to reduce spam. Learn how your comment data is processed.