Gurbani Quotes – Narak Ghor Bahu Dukh Ghane
ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥
नरक घोर बहु दुख घणे अकिरतघणा का थानु ॥
In the most horrible hell, there is terrible pain and suffering. It is the place of the ungrateful.
ਕੀਤੇ ਉਪਕਾਰ ਨੂੰ ਵਿਸਾਰਨ ਵਾਲੇ, ਦਾਤਾਰ ਨੂੰ ਭੁਲਾਣ ਵਾਲੇ ਮਨੁੱਖ ਉਸ ਪ੍ਰਭੂ ਵਲੋਂ ਮਾਰੇ ਹੋਏ ਹੁੰਦੇ ਹਨ, ਬਹੁਤ ਭਾਰੇ ਦੁੱਖ-ਰੂਪ ਘੋਰ ਨਰਕ ਉਹਨਾਂ ਦਾ ਟਿਕਾਣਾ ਹੈ।
अकृतज्ञ मनुष्य उस प्रभू द्वारा मारे हुए होते हैं, बहुत भारे दुख-रूप घोर नर्क उनका ठिकाना है।