Gurbani Quotes – Naam Heen Kalakh Mukh

ਨਾਮਹੀਨ ਕਾਲਖ ਮੁਖਿ ਮਾਇਆ ॥
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥
नामहीन कालख मुखि माइआ ॥
नाम बिना ध्रिगु ध्रिगु जीवाइआ ॥
Naameheen Kaalakh Mukh Maaeiaa ||
Naam Binaa Dhhrig Dhhrig Jeevaaeiaa ||
Those who lack the Naam have their faces rubbed in the dirt of Maya. Without the Naam, cursed, cursed are their lives.
ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹੈ। (ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।
परमात्मा के नाम से वंचित रहने से माया के (मोह के) कारण मुंह पर कालिख़ लगती है। (हे मेरे मित्रो!) परमात्मा को सिमरे बिना जीवन धिक्कारयोग्य है।
Click here to download Punjabi Dharmik & Gurbani Ringtones