Gurbani Quotes – Manmukh Agyan Durmatt AhankariGurbani Quotes - Manmukh Agyan Durmatt Ahankari

ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥

मनमुखु अगिआनु दुरमति अहंकारी ॥
अंतरि क्रोधु जूऐ मति हारी ॥

The self-willed manmukh is ignorant, evil-minded and egotistical. He is filled with anger within, and he loses his mind in the gamble.

ਮਨਮੁਖ ਵਿਚਾਰ-ਹੀਣ, ਖੋਟੀ ਬੁਧਿ ਵਾਲਾ ਤੇ ਅਹੰਕਾਰੀ ਹੁੰਦਾ ਹੈ, ਉਸ ਦੇ ਮਨ ਵਿਚ ਕ੍ਰੋਧ ਹੈ ਤੇ ਉਹ (ਵਿਸ਼ਿਆਂ ਦੇ) ਜੂਏ ਵਿਚ ਅਕਲ ਗਵਾ ਲੈਂਦਾ ਹੈ।

मनमुख विचार-हीन, खोटी बुद्धि वाला और अहंकारी होता है, उसके मन में क्रोध है और वह (विषियों के) जूए में अक्ल गवा लेता है।

LEAVE A REPLY

This site uses Akismet to reduce spam. Learn how your comment data is processed.