Gurbani Quotes – Man Anthar Bolai Sabh
ਮਨ ਅੰਤਰਿ ਬੋਲੈ ਸਭੁ ਕੋਈ ॥
ਮਨ ਮਾਰੇ ਬਿਨੁ ਭਗਤਿ ਨ ਹੋਈ ॥
Man Anthar Bolai Sabh Koee ||
Man Maarae Bin Bhagath N Hoee ||
मन अंतरि बोलै सभु कोई ॥
मन मारे बिनु भगति न होई ॥२॥
Everyone speaks through the mind. Without killing the mind, devotional worship is not performed.
ਹਰੇਕ ਮਨੁੱਖ ਮਨ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ (ਭਾਵ, ਜੋ ਚੰਗੇ ਮੰਦੇ ਕੰਮ ਮਨੁੱਖ ਕਰਦਾ ਹੈ, ਉਹਨਾਂ ਲਈ ਪ੍ਰੇਰਨਾ ਮਨ ਵਲੋਂ ਹੀ ਹੁੰਦੀ ਹੈ; ਇਸ ਵਾਸਤੇ) ਮਨ ਨੂੰ ਮਾਰਨ ਤੋਂ ਬਿਨਾ (ਭਾਵ, ਮਨ ਨੂੰ ਵਿਕਾਰਾਂ ਤੋਂ ਹੋੜਨ ਤੋਂ ਬਿਨਾ) ਭਗਤੀ (ਭੀ) ਨਹੀਂ ਹੋ ਸਕਦੀ ॥੨॥
हरेक मनुष्य मन का प्रेरित हुआ ही बोलता है (भाव, जो अच्छे-बुरे काम मनुष्य करता है, उनके लिए प्रेरणा मन से ही होती है; इस वास्ते) मन को मारे बिना (भाव, मन को विकारों से हटाए बिना) भगती (भी) नहीं हो सकती।2।
Download Latest Punjabi Dharmik Ringtones & Gurbani Ringtones
Download Gurbani Quotes and Gurbani Status