Gurbani Quotes – Kehath Kabeer Chaeth Rae

ਕਹਤ ਕਬੀਰ ਚੇਤਿ ਰੇ ਅੰਧਾ ॥
ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥
कहत कबीर चेति रे अंधा ॥
सति रामु झूठा सभु धंधा ॥६॥१६॥
Kehath Kabeer Chaeth Rae Andhhaa ||
Sath Raam Jhoothaa Sabh Dhhandhhaa ||6||16||
Says Kabeer, remember Him, you blind fool! The Lord is True; all worldly affairs are false. ||6||16||
ਕਬੀਰ ਆਖਦਾ ਹੈ-ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ। ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ ॥੬॥੧੬॥
कबीर कहता है– हे अज्ञानी जीव! प्रभू को सिमर; प्रभू ही सदा स्थिर रहने वाला है, बाकी सारा जंजाल नाश हो जाने वाला है।6।16।