Gurbani Quotes – Jo Aaeiaa So Sabh Ko Jaasee

Gurbani Quotes – Jo Aaeiaa So Sabh Ko Jaasee
ਜੋ ਆਇਆ ਸੋ ਸਭੁ ਕੋ ਜਾਸੀ ॥
ਦੂਜੈ ਭਾਇ ਬਾਧਾ ਜਮ ਫਾਸੀ ॥
जो आइआ सो सभु को जासी ॥
दूजै भाइ बाधा जम फासी ॥
Jo Aaeiaa So Sabh Ko Jaasee ||
Dhoojai Bhaae Baadhhaa Jam Faasee ||
All who come shall have to depart. In the love of duality, they are caught by the noose of the Messenger of Death.
ਜਿਹੜਾ ਭੀ ਜੀਵ (ਜਗਤ ਵਿਚ) ਜੰਮਦਾ ਹੈ ਉਹ ਹਰੇਕ ਹੀ (ਜ਼ਰੂਰ ਇਸ ਜਗਤ ਤੋਂ) ਕੂਚ (ਭੀ) ਕਰ ਜਾਂਦਾ ਹੈ, (ਪਰ) ਮਾਇਆ ਦੇ ਮੋਹ ਦੇ ਕਾਰਨ (ਜੀਵ) ਆਤਮਕ ਮੌਤ ਦੀ ਫਾਹੀ ਵਿਚ ਬੱਝ ਜਾਂਦਾ ਹੈ।
हे भाई! जो भी जीव (जगत में) पैदा होता है वह हरेक ही (अवश्य इस जगत से) कूच (भी) कर जाता है, (पर) माया के मोह के कारण (जीव) आत्मिक मौत के बँधनों में बँध जाता है।
Download Latest Punjabi Dharmik Ringtones & Gurbani Ringtones
Download Gurbani Quotes and Gurbani Status