Gurbani Quotes – Jis Maanukh Pehi Karo
ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥
जिसु मानुख पहि करउ बेनती सो अपनै दुखि भरिआ ॥
पारब्रहमु जिनि रिदै अराधिआ तिनि भउ सागरु तरिआ ॥१॥
Jis Maanukh Pehi Karo Baenathee So Apanai Dhukh Bhariaa ||
Paarabreham Jin Ridhai Araadhhiaa Thin Bho Saagar Thariaa ||1||
ਜਿਸ ਕਿਸੇ ਪੁਰਸ਼ ਕੋਲ ਭੀ ਮੈਂ ਪ੍ਰਾਰਥਨਾ ਕਰਦਾ ਹਾਂ, ਮੈਂ ਉਸ ਨੂੰ ਆਪਣੀਆਂ ਨਿੱਜ ਦੀਆਂ ਤਕਲੀਫਾਂ ਨਾਲ ਲਬਾਲਬ (ਭਰਿਆ ਹੋਇਆ) ਪਾਉਂਦਾ ਹਾਂ। ਜੇ ਕੋਈ ਭੀ ਸ਼੍ਰੋਮਣੀ ਸਾਹਿਬ ਨੂੰ ਦਿਲੋਂ ਯਾਦ ਕਰਦਾ ਹੈ, ਕੇਵਲ ਉਹੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
हे भाई! मैं जिस भी मनुष्य के पास (अपने दुख की) बात करता हूँ, वह (पहले ही) अपने दुख से भरा हुआ दिखता है (वह मेरा दुख क्या निर्वित करे?)। हे भाई! जिस मनुष्य ने अपने हृदय में परमात्मा को आराधा है, उस ने ही ये डर (-भरा संसार-) समुंद्र पार किया है।1।
Whoever I approach to ask for help, I find him full of his own troubles.One who worships in his heart the Supreme Lord God, crosses over the terrifying world-ocean. ||1||
Download Latest Punjabi Dharmik Ringtones & Gurbani Ringtones
Download Gurbani Quotes and Gurbani Status