Gurbani Quotes – Jinhee Naam Visaariaa Kiaa

Gurbani Quotes – Jinhee Naam Visaariaa Kiaa
ਜਿਨ੍ਹ੍ਹੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥
Jinhee Naam Visaariaa Kiaa Jap Jaapehi Hor ||
Bisattaa Andhar Keett Sae Muthae Dhhandhhai Chor ||
जिन्ही नामु विसारिआ किआ जपु जापहि होरि ॥
बिसटा अंदरि कीट से मुठे धंधै चोरि ॥
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿਚ ਕੀੜੇ।
Those who forget the Naam, the Name of the Lord – so what if they chant other chants? They are maggots in manure, plundered by the thief of worldly entanglements.
जिन मनुष्यों ने प्रभू का नाम बिसारा है, किसी और रस में पड़ कर जप, जपने का, उनको कोई लाभ नहीं मिल सकता, क्योंकि जिनको दुनिया के जंजाल-रूप चोर ने ठॅगा हुआ वे (ऐसे विलूं-विलूं करते) हैं जैसे विष्टा में कीड़े।
Download Latest Punjabi Dharmik Ringtones & Gurbani Ringtones
Download Gurbani Quotes and Gurbani Status