Gurbani Quotes – Geeth Saadh Chaakhae Sunae

Gurbani Quotes – Geeth Saadh Chaakhae Sunae
ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥
गीत साद चाखे सुणे बाद साद तनि रोगु ॥
सचु भावै साचउ चवै छूटै सोग विजोगु ॥
Geeth Saadh Chaakhae Sunae Baadh Saadh Than Rog ||
Sach Bhaavai Saacho Chavai Shhoottai Sog Vijog ||
ਇਨਸਾਨ ਗਾਣੇ ਸੁਣਦਾ ਹੈ ਅਤੇ ਸੁਆਦ ਚਖਦਾ ਹੈ ਪਰ ਬੇਫ਼ਾਇਦਾ ਹਨ, ਇਹ ਗੀਤ ਤੇ ਸੁਆਦ ਸਰੀਰ ਵਿਚ ਰੋਗ ਹੀ ਪੈਦਾ ਕਰਦੇ ਹਨ। ਜੇਕਰ ਬੰਦਾ ਸੰਚ ਨੂੰ ਪਿਆਰ ਕਰੇ ਅਤੇ ਸੱਚ ਹੀ ਬੋਲੇ ਤਾਂ ਉਸ ਦਾ (ਪ੍ਰਭੂ ਨਾਲੋਂ) ਵਿਛੋੜਾ ਮੁੱਕ ਜਾਂਦਾ ਹੈ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ।
मनुष्य गाने सुनता है और स्वाद चखदा है परन्तु बेकार हैं, यह गीत और स्वाद शरीर में रोग ही पैदा करते हैं। यदि इंसान सच को प्यार करे और सत्य ही बोले तो उसका (प्रभु से) जुदाई खत्म हो जाती है, उसकी चिंता दूर हो जाती है।
He hears the songs and tastes the flavors, but these flavors are useless and insipid, and bring only disease to the body. One who loves the Truth and speaks the Truth, escapes from the sorrow of separation.
Download Latest Punjabi Dharmik Ringtones & Gurbani Ringtones
Download Gurbani Quotes and Gurbani Status