Gurbani Quotes – Gagaa Gur Kae Bachan

Gurbani Quotes – Gagaa Gur Kae Bachan
ਗਗਾ ਗੁਰ ਕੇ ਬਚਨ ਪਛਾਨਾ ॥
ਦੂਜੀ ਬਾਤ ਨ ਧਰਈ ਕਾਨਾ ॥
गगा गुर के बचन पछाना ॥
दूजी बात न धरई काना ॥
Gagaa Gur Kae Bachan Pashhaanaa ||
Dhoojee Baath N Dhharee Kaanaa ||
GAGGA: One who understands the Guru’s Word Does not listen to anything else.
ਗ – ਜੋ ਗੁਰਾਂ ਦੀ ਸਿਖਿਆ ਨੂੰ ਸਮਝਦਾ ਹੈ, ਉਹ ਹੋਰਸ ਗੱਲ ਵਲ ਆਪਣਾ ਕੰਨ ਨਹੀਂ ਕਰਦਾ।
जिस मनुष्य ने सतिगुरू की बाणी के माध्यम से परमात्मा से सांझ डाल ली है, उसे (प्रभू की सिफत सालाह के बिना) कोई और बात आकर्षित नहीं कर पाती।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ