Gurbani Quotes – Eho Sareer Sabh Dharam HaiGurbani Quotes - Eho Sareer Sabh Dharam Hai

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥

इहु सरीरु सभु धरमु है जिसु अंदरि सचे की विचि जोति ॥
गुहज रतन विचि लुकि रहे कोई गुरमुखि सेवकु कढै खोति ॥

This body is the home of Dharma; the Divine Light of the True Lord is within it. Hidden within it are the jewels of mystery; how rare is that Gurmukh, that selfless servant, who digs them out.

ਇਹ ਸਾਰਾ (ਮਨੁੱਖਾ) ਸਰੀਰ ਧਰਮ (ਕਮਾਉਣ ਦੀ ਥਾਂ) ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ। ਇਸ (ਸਰੀਰ) ਵਿਚ (ਦੈਵੀ ਗੁਣ-ਰੂਪ) ਗੁੱਝੇ ਲਾਲ ਲੁਕੇ ਹੋਏ ਹਨ। ਸਤਿਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਪੁੱਟ ਕੇ (ਭਾਵ, ਡੂੰਘੀ ਵਿਚਾਰ ਨਾਲ) ਕੱਢਦਾ ਹੈ।

यह सारा (मानव) शरीर धर्म (कमाने की जगह) है, इस में सच्चे प्रभु की ज्योति छिपी हुई है। इस (शरीर) में (दैवीय गुण-रूपी) गुप्त लाल छिपे हुए है। सतगुरु के सन्मुख होकर कोई विरला सेवक ही इनको खोद कर (भाव, गहरी विचार से) निकलता है।

LEAVE A REPLY

This site uses Akismet to reduce spam. Learn how your comment data is processed.