Gurbani Quotes – Eae Man Har Jee Dhhiaae

Gurbani Quotes - Eae Man Har Jee Dhhiaae
Guru Amar Das Ji – ਗੁਰੂ ਗ੍ਰੰਥ ਸਾਹਿਬ : ਅੰਗ 653

ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥

ए मन हरि जी धिआइ तू इक मनि इक चिति भाइ ॥
हरि कीआ सदा सदा वडिआईआ देइ न पछोताइ ॥

Eae Man Har Jee Dhhiaae Thoo Eik Man Eik Chith Bhaae ||
Har Keeaa Sadhaa Sadhaa Vaddiaaeeaa Dhaee N Pashhothaae ||

O mind, meditate on the Dear Lord, with single-minded conscious concentration. The glorious greatness of the Lord shall last forever and ever; He never regrets what He gives.

ਹੇ ਮੇਰੀ ਜਿੰਦੜੀਏ! ਤੂੰ ਇਕਾਗਰ ਚਿੱਤ ਤੇ ਅਫੁਰ ਲੀਨਤਾ ਦੁਆਰਾ ਪੂਜਯ ਪ੍ਰਭੂ ਦਾ ਪਿਆਰ ਨਾਲ ਸਿਮਰਨ ਕਰ। ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।

हे मन! प्यार से एकाग्रचिक्त हो के हरी का सिमरन कर; हरी में ये हमेशा के लिए गुण हैं कि दातें दे के पछताता नहीं।

Click here to download Punjabi Dharmik & Gurbani Ringtones

LEAVE A REPLY

This site uses Akismet to reduce spam. Learn how your comment data is processed.