Gurbani Quotes Diva Mera Ek Naam
Gurbani Quotes Diva Mera Ek Naam
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
दीवा मेरा एकु नामु दुखु विचि पाइआ तेलु ॥
उनि चानणि ओहु सोखिआ चूका जम सिउ मेलु ॥१॥
Dheevaa Maeraa Eaek Naam Dhukh Vich Paaeiaa Thael ||
Oun Chaanan Ouhu Sokhiaa Chookaa Jam Sio Mael ||1||
Guru Nanak Dev Ji – ਗੁਰੂ ਗ੍ਰੰਥ ਸਾਹਿਬ : ਅੰਗ 358
The One Name is my lamp; I have put the oil of suffering into it. Its flame has dried up this oil, and I have escaped my meeting with the Messenger of Death. ||1||
ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ॥੧॥
मेरे वास्ते परमात्मा का नाम ही दीया है (जो मेरी जिंदगी के रास्ते में आत्मिक रौशनी करता है) उस दीए में मैंने (दुनियां में व्यापने वाला) दुख (-रूपी) तेल डाला हुआ है। उस (आत्मिक) प्रकाश से वह दुख-रूपी तेल जलता जाता है, और जम से मेरा साथ भी समाप्त हो जाता है। ।1।
Download Latest Punjabi Dharmik Ringtones & Gurbani Ringtones
PLEASE VISIT OUR YOUTUBE CHANNEL FOR VIDEO SAAKHIS, GREETINGS, WHATSAPP STATUS, INSTA POSTS ETC.
| Gurbani Quotes | Gurbani and Sikhism Festivals Greetings | Punjabi Saakhis | Saakhis in Hindi | Sangrand Hukamnama with Meaning | Gurbani and Dharmik Ringtones | Video Saakhis |