Gurbani Quotes – Dhookh Dharadh N Bho Biaapai

ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥
ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥
दूख दरद न भउ बिआपै नामु सिमरत सद सुखी ॥
सासि सासि अराधि हरि हरि धिआइ सो प्रभु मनि मुखी ॥
Dhookh Dharadh N Bho Biaapai Naam Simarath Sadh Sukhee ||
Saas Saas Araadhh Har Har Dhhiaae So Prabh Man Mukhee ||
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ। ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ।
परमात्मा का नाम सिमरते हुए कोई दुख कोई दर्द कोई डर अपना जोर नहीं डाल सकता, सदा सुखी रहते हैं। हे भाई! हरेक सांस के साथ परमात्मा की आराधना करता रह, उस प्रभू को अपने मन में सिमर, अपने मुंह से (उसका नाम) उचार।
Pain, trouble and fear will not afflict you; meditating on the Naam, a lasting peace is found. With each and every breath, worship the Lord in adoration; meditate on the Lord God in your mind and with your mouth.
Click here to download Punjabi Dharmik & Gurbani Ringtones