Gurbani Quotes – Ddaddaa Ddar Oupajae Ddar

Gurbani Quotes – Ddaddaa Ddar Oupajae Ddar
ਡਡਾ ਡਰ ਉਪਜੇ ਡਰੁ ਜਾਈ ॥
ਤਾ ਡਰ ਮਹਿ ਡਰੁ ਰਹਿਆ ਸਮਾਈ ॥
डडा डर उपजे डरु जाई ॥
ता डर महि डरु रहिआ समाई ॥
Ddaddaa Ddar Oupajae Ddar Jaaee ||
Thaa Ddar Mehi Ddar Rehiaa Samaaee ||
DADDA: When the Fear of God wells up, other fears depart. Other fears are absorbed into that Fear.
ਜੋ ਪਰਮਾਤਮਾ ਦਾ ਡਰ (ਭਾਵ, ਅਦਬ-ਸਤਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ, ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ; ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾਹ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ।
अगर परमात्मा का डर (भाव, अदब-सत्कार) मनुष्य के हृदय में पैदा हो जाए तो (दुनिया वाला) डर (दिल से) दूर हो जाता है और उस डर में दुनिया वाला डर समाप्त हो जाता है। पर अगर मनुष्य प्रभू का डर मन में ना बसाए तो (दुनिया वाला) डर दुबारा आ चिपकता है।
ਨਵੀਆਂ ਧਾਰਮਿਕ ਰਿੰਗਟੋਨਾਂ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ
ਧਾਰਮਿਕ ਮੋਬਾਇਲ ਵਾਲਪੈਪਰ ਡਾਉਨਲੋਡ ਕਰਨ ਲਈ ਇਥੇ ਕਲਿਕ ਕਰੋ ਜੀ