Gurbani Quotes – Chachaa Rachith Chithr Hai
ਚਚਾ ਰਚਿਤ ਚਿਤ੍ਰ ਹੈ ਭਾਰੀ ॥
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
Chachaa Rachith Chithr Hai Bhaaree ||
Thaj Chithrai Chaethahu Chithakaaree ||
चचा रचित चित्र है भारी ॥
तजि चित्रै चेतहु चितकारी ॥
ਚਚੇ ਅਖਰ ਦੁਆਰਾ ਕਹਤੇ ਹੈਂ ਕਿ ਏਹ ਸੰਸਾਰ ਬੜਾ (ਚਿਤ੍ਰ) ਸੁੰਦ੍ਰ ਬਨਾਇਆ ਹੂਆ ਹੈ (ਚਿਤ੍ਰੈ) ਨਾਨਾ ਪ੍ਰਕਾਰ ਕੇ ਰਚੇ ਹੂਏ ਨਾਮ ਰੂਪ ਸੰਸਾਰ ਕੋ ਤਿਆਗ ਕਰ ਚਿਤ੍ਰਕਾਰੀ ਕਰਨੇ ਵਾਲੇ ਪਰਮੇਸ੍ਵਰ ਕੋ ਸਿਮਰੋ॥
CHACHA: He painted the great picture of the world. Forget this picture, and remember the Painter.
(प्रभू का) बनाया हुआ ये जगत (मानो) एक बहुत बड़ी तस्वीर है। (हे भाई!) इस तस्वीर के (के मोह को) छोड़ के तस्वीर बनाने वाले को याद रख॥
Click here to download Punjabi Dharmik & Gurbani Ringtones