Gurbani Quotes – Avar Mooeae Kiaa Sog

Gurbani Quotes - Avar Mooeae Kiaa Sog
Bhagat Kabir Ji ਗੁਰੂ ਗ੍ਰੰਥ ਸਾਹਿਬ ਜੀ : ਅੰਗ 325

ਅਵਰ ਮੂਏ ਕਿਆ ਸੋਗੁ ਕਰੀਜੈ ॥
ਤਉ ਕੀਜੈ ਜਉ ਆਪਨ ਜੀਜੈ ॥੧॥

अवर मूए किआ सोगु करीजै ॥
तउ कीजै जउ आपन जीजै ॥१॥

Avar Mooeae Kiaa Sog Kareejai ||
Tho Keejai Jo Aapan Jeejai ||1||

Why do you cry and mourn, when another person dies? Do so only if you yourself are to live. ||1||

ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ? (ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥

औरों के मरने पर शोक करने से क्या लाभ? (उनके विछोड़े का) तो तभी करें अगर खुद (यहाँ सदा) जीवित रहना हो।1।

LEAVE A REPLY

This site uses Akismet to reduce spam. Learn how your comment data is processed.